ਪੰਜਾਬ ਦੇ ਬੁਢਾਪਾ ਪੈਨਸ਼ਨ ਘਪਲੇ ਦੀ ਪੂਰੀ ਰਿਪੋਰਟ |ਵੇਖੋ ਕਿਹੜੇ ਜ਼ਿਲ੍ਹੇ ਦੇ ਕਿੰਨੇ ਨਕਲੀ ਬਜ਼ੁਰਗ, Pension ਮੋੜਨੀ ਪਏਗੀ
ਪਟਿਆਲਾ : ਸਪੈਸ਼ਲ ਰਿਪੋਰਟ ‘ਚ ਅੱਜ ਅਸੀਂ ਗੱਲ ਕਰਾਂਗੇ ਬੁਢਾਪਾ ਪੈਨਸ਼ਨ ਦੀ। ਜੋ ਹੁਣ ਪੰਜਾਬ ਦੇ 70 ਹਜ਼ਾਰ ਫ਼ਰਜ਼ੀ ਬਜ਼ੁਰਗਾਂ ਨੂੰ ਵਾਪਸ ਮੋੜਨੀ ਪਵੇਗੀ ਤੇ ਇਹ ਪੈਨਸ਼ਨ ਦੀ ਰਕਮ ਕਰੀਬ 1 ਅਰਬ 62 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸ ‘ਤੇ ਸਿਆਸਤ ਹੋਣੀ ਲਾਜ਼ਮੀ ਸੀ ਤੇ ਹੋ ਵੀ ਰਹੀ ਹੈ।
ਲਓ ਜੀ! ਬ੍ਰਹਮਪੁਰਾ ਦੀ ਹੋ ਹੋਵੇਗੀ ਅਕਾਲੀ ਦਲ ‘ਚ ਵਾਪਸੀ ? ਸੁਖਬੀਰ ਨੇ ਪੱਟ ਲਏ ਬ੍ਰਹਮਪੁਰਾ ਦੇ ਖ਼ਾਸ ਬੰਦੇ
ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਪ੍ਰਤੀਕਿਰਿਆ ਵੀ ਸੁਣਾਵਾਂਗੇ ਪਹਿਲਾਂ ਇਹ ਪੂਰੀ ਡਿਟੇਲ ‘ਚ ਜਾਣ ਲਓ ਕਿ ਕਿਹੜੇ ਸ਼ਹਿਰ ਦੇ ਕਿੰਨੇ ਫਰਜ਼ੀ ਬਜ਼ੁਰਗ ਬਣਾ ਕੇ ਪੈਨਸ਼ਨ ਹੜੱਪੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ‘ਚ ਕੁੱਲ 6 ਹਜ਼ਾਰ 528 ਕੇਸ ਹਨ। ਜਿੰਨਾਂ ਤੋਂ 19.63 ਕਰੋੜ ਰੁਪਏ ਵਸੂਲੇ ਜਾਣਗੇ।
ਦਰਅਸਲ ਪੰਜਾਬ ਸਰਕਾਰ ਨੇ ਸਾਲ 2017 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਦੇ ਤਹਿਤ ਕਰਵਾਈ ਪੜਤਾਲ ਦੌਰਾਨ ਹੁਣ ਤੱਕ ਸੂਬੇ ‘ਚ ਬੁਢਾਪਾ ਪੈਨਸ਼ਨ ਦੇ 70 ਹਜ਼ਾਰ ਤੋਂ ਵੱਧ ਲਾਭਪਾਤਰੀ ਅਯੋਗ ਪਾਏ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.