Breaking NewsD5 specialEntertainmentInternationalNews

ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਦੀ ਨਵੀਂ ਐਲਬਮ ‘Spaceman’ ਇਸ ਦਿਨ ਹੋਵੇਗੀ ਰਿਲੀਜ਼

ਲਾਸ ਐਂਜਲਸ : ਅਮਰੀਕੀ ਗਾਇਕ ਨਿਕ ਜੋਨਸ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਦੀ 11 ਗਾਣਿਆਂ ਵਾਲੀ ਤੀਜੀ ਸੋਲੋ ਐਲਬਮ ‘ਸਪੇਸਮੈਨ’ 12 ਮਾਰਚ ਨੂੰ ਮਾਰਕੀਟ ਵਿੱਚ ਆਉਣ ਵਾਲੀ ਹੈ। ਨਿਕ 27 ਫਰਵਰੀ ਨੂੰ ਸ਼ੋਅ ਨੂੰ ਹੋਸਟ ਕਰਨ ਤੋਂ ਇਲਾਵਾ ਲੋਕਾਂ ਨੂੰ ਪ੍ਰਸਿੱਧ ਸ਼ੋਅ ‘ਸੈਟਰਡੇ ਨਾਈਟ’ ਲਾਈਵ ‘ਤੇ ਪਹਿਲੀ ਵਾਰ ਆਪਣੇ ਐਲਬਮ ਦੇ ਗਾਣੇ ਗਾਉਣਗੇ। ਇਸ ਦੇ ਨਾਲ ਉਹ ਸੈਟਰਡੇ ਨਾਈਟ ਲਾਈਵ ਹੋਸਟ ਦੇ ਰੂਪ ‘ਚ ਆਪਣਾ ਆਗਾਜ ਕਰਨਗੇ ਅਤੇ ਉਹ ਦੂਜੀ ਵਾਰ ਸੋਲੋ ਪਰਫਾਰਮੈਂਸ ਦੇਣਗੇ। ਇਸ ਤੋਂ ਇਲਾਵਾ ਜੋਨਸ ਬ੍ਰਦਰਜ਼ ਦੇ ਨਾਲ ਵੀ ਉਹ ਪ੍ਰਫਾਰਮ ਕਰਨਗੇ।

ਅੱਧੀ ਰਾਤ ਨੂੰ ਕਿਸਾਨਾਂ ਲਈ ਆਈ ਖੁਸ਼ਖਬਰੀ!ਬਾਗੋ ਬਾਗ ਹੋਏ ਕਿਸਾਨ

ਨਿਕ, ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਦੇ ਪਤੀ ਹਨ। ਐਨਬੀਸੀ ਦੀ ਦ ਵਾਇਸ ‘ਤੇ ਇੱਕ ਕੋਚ ਦੇ ਰੂਪ ਵਿੱਚ ਵਾਪਸੀ ਕਰਨ ਲਈ ਵੀ ਉਹ ਤਿਆਰ ਹੈ, ਜਿਸ ਦਾ ਪ੍ਰੀਮੀਅਰ 1 ਮਾਰਚ ਨੂੰ ਹੋਣਾ ਹੈ। ਉਹ ਅਗਲੀ ਫਿਲਮ ਕੈਓਸ ਵਾਕਿੰਗ ਵਿੱਚ ਵੀ ਦਿਖਾਈ ਦੇਵੇਗਾ, ਜੋ 5 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button