Breaking NewsD5 specialIndiaInternationalNewsPunjabPunjabSportsTop News

ਨੈਸ਼ਨਲ ਗੋਲਫ਼ ਚੈਂਪੀਅਨ ਇਰਿਨਾ ਬਰਾੜ ਨੂੰ ਹੁਣ ਮਿਲ ਸਕਦਾ ਇਨਸਾਫ਼

ਚੰਡੀਗੜ੍ਹ: 7 ਵਾਰ ਨੈਸ਼ਨਲ ਗੋਲਫ਼ ਚੈਂਪੀਅਨ ਬਣ ਚੁੱਕੀ ਇੰਟਰਨੈਸ਼ਨਲ ਗੋਲਫ਼ਰ ਇਰਿਨਾ ਬਰਾੜ ਵੱਲੋਂ ਆਪਣੇ ਹੀ ਪਤੀ ਇੰਟਰਨੈਸ਼ਨਲ ਗੋਲਫ਼ ਕੋਚ ਸੱਜਣ ਸਿੰਘ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। 2018 ਵਿੱਚ ਸੱਜਣ ਸਿੰਘ ਖ਼ਿਲਾਫ਼ ਉਨ੍ਹਾਂ ਦੀ ਪਤਨੀ ਵੱਲੋਂ ਪੁਲਿਸ ਨੂੰ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ 14 ਮਹੀਨਿਆ ਮਗਰੋਂ ਸ਼ਿਕਾਇਤ ਦਰਜ ਕੀਤੀ ਸੀ।

ਪੁਲਿਸ ਨੇ ਜਾਂਚ ਵਿੱਚ ਬਹੁਤ ਸਮਾਂ ਬਰਬਾਦ ਕਰ ਦਿੱਤਾ ਅਤੇ 2 ਸਾਲ ਤੱਕ ਚਲਾਨ ਪੇਸ਼ ਨਹੀਂ ਕੀਤਾ ਸੀ।ਆਖ਼ਿਰਕਾਰ ਇਹ ਮਾਮਲਾ ਹਾਈਕੋਰਟ ਤੱਕ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਚਲਾਨ ਪੇਸ਼ ਕਰ ਦਿੱਤਾ ਹੈ। ਦੱਸ ਦਈਏ ਕਿ ਸੱਜਣ ਸਿੰਘ ਇਸ ਸਮੇਂ ਦੁਬਈ ਵਿੱਚ ਪ੍ਰੋਫੈਸ਼ਨ ਕੋਚਿੰਗ ਦੇ ਰਿਹਾ ਹੈ ਅਤੇ ਚਲਾਨ ਮਿਲਣ ਤੋਂ ਬਾਅਦ ਸੱਜਣ ਸਿੰਘ ਨੂੰ ਹੁਣ ਟ੍ਰਾਇਲ ਵਿੱਚ ਸ਼ਾਮਿਲ ਹੋਣ ਲਈ ਭਾਰਤ ਆਉਣਾ ਪਵੇਗਾ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button