ਨਹੀਂ ਰਹੇ ‘ਹਮ ਆਪਕੇ ਹੈ ਕੌਨ ਅਤੇ ‘ਵਿਵਾਹ’ ਜਿਹੀ ਫਿਲਮਾਂ ਦੇ ਨਿਰਮਾਤਾ ਰਾਜਕੁਮਾਰ ਬੜਜਾਤਿਆ

ਜਲੰਧਰ: ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਾ ਅਸਲ ਕਾਰਨ ਤਾਂ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਨੇ ਵੀਰਵਾਰ ਸਵੇਰੇ ਮੁੰਬਈ ਦੇ ਸ਼੍ਰੀ. ਐੱਚ. ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ‘ਚ ਆਖਰੀ ਸਾਹ ਲਏ।
Read Also ਮਸ਼ਹੂਰ ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਹੋਇਆ ਦਿਹਾਂਤ
ਇਸ ਗੱਲ ਦੀ ਜਾਣਕਾਰੀ ਫਿਲਮ ਆਲੋਚਕ ਅਕਸ਼ੈ ਰਾਠੀ ਨੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਰਾਜਕੁਮਾਰ ਦੇ ਦਿਹਾਂਤ ਦੀ ਖਬਰ ਸੁਣ ਕੇ ਮੈਂ ਹੈਰਾਨ ਹਾਂ। ਰਾਜਬਾਬੂ ਬਹੁਤ ਹੀ ਸ਼ਾਨਦਾਰ ਨਿਰਮਾਤਾ ਸਨ।
Deeply shocked & sad to hear about the demise of Shri Rajkumar Barjatya this morning. Rajbabu was one of the strongest pillars of Rajshri Prods & extremely passionate about the films & shows he worked on. Will miss the amazing conversations I have with him when I visit @rajshri.
— Akshaye Rathi / अक्षय राठी (@akshayerathi) February 21, 2019
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.