IndiaTop News

ਨਸ਼ੇ ਦੀ ਲਤ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਰਾਮ ਰਹੀਮ ਨੇ ਲਾਂਚ ਕੀਤਾ ਗੀਤ, 40 ਦਿਨਾਂ ਦੀ ਪੈਰੋਲ ਦੌਰਾਨ ਦੂਜਾ ਗੀਤ ਰਿਲੀਜ਼

ਬਰਨਾਵਾ : ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ਲਗਾਤਾਰ ਚਰਚਾ ਵਿਚ ਹਨ। ਹੁਣ ਰਾਮ ਰਹੀਮ ਨੇ ਪੈਰੋਲ ਦੌਰਾਨ ਆਪਣਾ ਪੰਜਵਾ ਗਾਣਾ ਰਿਲੀਜ਼ ਕਰ ਦਿੱਤਾ ਹੈ। ਇਹ ਗਾਣਾ ਹਰਿਆਣਾ ਭਾਸ਼ਾ ਵਿਚ ਰਿਲੀਜ਼ ਕੀਤਾ ਗਿਆ ਹੈ। ‘ਆਸ਼ੀਰਵਾਦ ਮਾਂਵਾਂ ਦਾ’ ਗੀਤ ‘ਚ ਰਾਮ ਰਹੀਮ ਨੇ ਸ਼ਹਿਰਾਂ ਅਤੇ ਪਿੰਡਾਂ ਦੇ ਸਰਪੰਚਾਂ ਅਤੇ ਪਤਵੰਤਿਆਂ ਨੂੰ ਨਸ਼ੇ ਦੀ ਲਤ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਅਤੇ ਆਪਣੀਆਂ ਮਾਵਾਂ ਦਾ ਆਸ਼ੀਰਵਾਦ ਲੈਣ ਦਾ ਸੱਦਾ ਦਿੱਤਾ ਹੈ।

ਅੱਧ ਵਿਚਾਲੇ ਰੁਕਿਆ ਮੂਸੇਵਾਲਾ ਨੂੰ ਸਮਰਪਿਤ ਕਬੱਡੀ ਕੱਪ, ਪਿੱਛੇ ਹਟੀਆਂ ਚੋਟੀ ਦੀਆਂ ਟੀਮਾਂ D5 Channel Punjabi

ਕਿਉਂਕਿ ਤੁਸੀਂ ਆਪਣੇ-ਆਪਣੇ ਪਿੰਡ ਅਤੇ ਸ਼ਹਿਰ ਦੇ ਮੌਜ-ਮਸਤੀ ਵਾਲੇ ਲੋਕ ਹੋ ਅਤੇ ਤੁਸੀਂ ਨਸ਼ੇ ‘ਤੇ ਕਾਬੂ ਪਾ ਸਕਦੇ ਹੋ। ਇਸ ਤੋਂ ਪਹਿਲਾ ਵੀ ਰਾਮ ਰਹੀਮ ਨੇ 4 ਗੀਤ ਰਿਲੀਜ਼ ਕਰੇ ਹਨ। ਇਨ੍ਹਾਂ ਸੱਬ ਗੀਤਾ ਦੀ ਸ਼ੁਟਿੰਗ ਯੂਪੀ ਦੇ ਬਰਨਾਵਾ ਦੇ ਆਸ਼ਰਮ ‘ਚ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button