InternationalTop News

ਨਵਾਂ ਟਵਿੱਟਰ ਮਾਲਕ ਮਸਕ ਕਰਨ ਲੱਗਿਆ ਮੁਲਾਜ਼ਮਾਂ ਦੀ ਛਾਂਟੀ

ਐਲੋਨ ਮਸਕ ਦਾ ਟਵਿੱਟਰ ‘ਚੋਂ ਕਰਮਚਾਰੀਆਂ ਦੀ ਛਾਂਟੀ ਕਰਨ ਲੱਗਿਆ ਹੈ। ਮਸਕ ਨੇ 44 ਅਰਬ ਡਾਲਰ ਦੇ ਸੌਦੇ ਵਿੱਚ ਸੋਸ਼ਲ ਮੀਡੀਆ ਕੰਪਨੀ ਦੀ ਮਾਲਕੀ ਹਾਸਲ ਕੀਤੀ ਸੀ। ਮਸਕ ਦੀ ਟਵਿੱਟਰ ‘ਚੋਂ ਜਲਦ ਹੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰਨ ਦੀ ਯੋਜਨਾ ਹੈ।ਕੁੱਝ ਪ੍ਰਬੰਧਕਾਂ ਨੂੰ ਉਨ੍ਹਾਂ ਕਰਮਚਾਰੀਆਂ ਦੀ ਸੂਚੀ ਬਣਾਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button