NewsBreaking NewsD5 specialPoliticsPunjab
ਦੇਖੋ ਕਿਵੇਂ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਨੂੰ ਕਰ ਰਹੇ ਗੁੰਮਰਾਹ,ਖਹਿਰਾ ਨੇ ਕੱਢਲੇ ਪੱਕੇ ਸਬੂਤ ?
ਪਟਿਆਲਾ : ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸਨ ਖਤਮ ਹੋਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀ ਲਿਆ ਹੈ।
ਦਿੱਲੀ ਦੀ ਗਲੀਆਂ ‘ਚ ਪਹੁੰਚੇ ਕਿਸਾਨ! ਮਾਹੌਲ ਖ਼ਰਾਬ ਹੋਣ ਦਾ ਡਰ ?
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਰਕਾਰ ਦੇ ਸਾਰੇ ਬਿੱਲਾਂ ‘ਤੇ ਪੂਰਾ ਸਮਰਥਨ ਦਿੱਤਾ ਅਤੇ ਰਾਜਪਾਲ ਨੂੰ ਸੌਂਪਣ ਦੇ ਸਮੇਂ ਤੇ ਵੀ ਨਾਲ ਗਏ ਪਰ ਕੁਝ ਹੀ ਪਲਾਂ ਬਾਅਦ ਮੀਡੀਆ ਦੇ ਕੋਲ ਜਾ ਕੇ ਦੋਵੇਂ ਪਾਰਟੀਆਂ ਵੱਖ -ਵੱਖ ਬਿਆਨ ਦਿੰਦੀਆਂ ਨਜ਼ਰ ਆਈਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.