ਜਦੋਂ ASI ਨੇ ਚਲਾਨ ਕੱਟ ਕੇ ਮਾਰਿਆ, ਗੱਡੀ ਹਾਈ ਕੋਰਟ ਦੇ ਜੱਜ ਦੀ ਨਿਕਲੀ (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਚੰਡੀਗੜ੍ਹ : ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਦੀ ਗੱਡੀ ਦਾ ਚਲਾਨ ਕਰਕੇ ਇਕ ਮਿਸਾਲ ਕਾਇਮ ਕਰ ਛੱਡੀ ਹੈ। ਇਹ ਚਲਾਨ ਟ੍ਰੈਫਿਕ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਸਰਵਣ ਕੁਮਾਰ ਵੱਲੋਂ ਕੱਟਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਣ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸੈਕਟਰ 34 ਦੇ ਬੀ.ਐੱਸ.ਐਨ.ਐੱਲ ਦਫਤਰ ਦੇ ਬਾਹਰ ਰੌਂਗ ਪਾਰਕਿੰਗ ਗੱਡੀਆਂ ਦੇ ਚਲਾਨ ਕਰ ਰਹੇ ਸਨ ਤਾਂ ਉੱਥੇ ਇਕ ਸਰਕਾਰ ਗੱਡੀ ਵੀ ਖੜ੍ਹੀ ਸੀ।

Read Also ਚੰਡੀਗੜ੍ਹ ਵਾਲੇ ਅਫ਼ਸਰ ਦਾ ਲੁਧਿਆਣੇ ਕੱਟਿਆ ਗਿਆ ਚਲਾਨ

ਜਿਸ ਤੋਂ ਬਾਅਦ ਸਰਕਾਰੀ ਗੱਡੀ ਦਾ ਚਲਾਨ ਵੀ ਕੀਤਾ ਗਿਆ। ਸਰਵਣ ਕੁਮਾਰ ਦੇ ਇਸ ਕਾਰਨਾਮੇ ਦੀ ਜਿਥੇ ਸੀਨੀਅਰ ਅਧਿਕਾਰੀਆਂ ਅਤੇ ਸਹਿਯੋਗੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਥੇ ਹੀ ਪੂਰੇ ਚੰਡੀਗੜ੍ਹ ਵਿੱਚ ਮੁਲਾਜ਼ਮ ਦੀ ਬੱਲੇ – ਬੱਲੇ ਹੋ ਰਹੀ ਹੈ।

Like
Like Love Haha Wow Sad Angry
Girl in a jacket

LEAVE A REPLY