Breaking NewsD5 specialIndiaNews

ਜਦੋਂ ਸੜਕ ‘ਤੇ ਭੱਜਿਆ 3 ਕਰੋੜ ਦਾ ਅੱਗ ਦਾ ਗੋਲਾ, ਦਿਲ ਕੰਬਾਊ LIVE ਕਵਰੇਜ

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਥੇ ਗੁਰੂਗ੍ਰਾਮ ਦੇ ਫਲਾਇਓਵਰ ‘ਤੇ ਇਕ ਅੱਗ ਦੀ ਭੇਟ ਚੜ੍ਹੀ ਕਾਰ ਸੜਕ ‘ਤੇ ਦੌੜਦੀ ਨਜ਼ਰ ਆਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਲਾਇਓਵਰ ‘ਤੇ ਕਾਰ ਅੱਗ ਦਾ ਗੋਲਾ ਬਣੀ ਦੌੜ ਰਹੀ ਹੈ। ਜਿਸ ਤੋਂ ਬਾਅਦ ਦੌੜਦੀ ਦੌੜਦੀ ਕਾਰਨ ਸੜਕ ‘ਤੇ ਖੜੇ ਇਕ ਆਟੋ ਰਿਕਸ਼ੇ ਨੂੰ ਟੱਕਰ ਮਾਰਦੀ ਹੈ ਜਿਸ ਨਾਲ ਆਟੋ ਵੀ ਪਿਛੇ ਨੂੰ ਦੌੜ ਪੈਂਦਾ ਹੈ।

Read Also ਰੂਹ ਕੰਬਾਊ ਵਾਰਦਾਤ, ਸੁੱਤੇ ਪਏ ਨੌਜਵਾਨ ਨੂੰ ਵੱਢਿਆ

ਜਿਸ ਨੂੰ ਦੇਖ ਲੋਕਾਂ ਵਿੱਚ ਭਾਜੜ ਮੱਚ ਗਿਆ ਤੇ ਲੋਕ ਰੋਕਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ। ਫਿਲਹਾਲ ਕਾਰ ਨੂੰ ਅੱਗ ਕਿਸ ਤਰ੍ਹਾਂ ਲੱਗੀ ਇਸ ਬਾਰੇ ਤਾਂ ਅਜੇ ਕੋਈ ਜਾਣਕਾਰੀ ਨਹੀਂ। ਪਰ ਗਨੀਮਤ ਰਹੀ ਕਿ ਕਾਰ ਨੂੰ ਅੱਗ ਲੱਗਣ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button