ਗੁਆਂਢੀਆਂ ਦੇ ਮੁੰਡੇ ਨਾਲ NRI ਦੀ ਘਰਵਾਲੀ ਦਾ ਪਿਆ ਪੇਚਾ!
ਮੋਗਾ : ਅਕਸਰ ਅਜਿਹੇ ਕੇਸ ਸਾਹਮਣੇ ਆਉਂਦੇ ਨੇ ਕਿ ਪਹਿਲਾਂ ਤਾਂ ਮੁੰਡਾ ਕੁੜੀ ਆਪਣੀ ਰਜਾਮੰਦੀ ਨਾਲ ਆਪਸੀ ਰਿਸ਼ਤੇ ਬਣਾਉਂਦੇ ਹਨ ਅਤੇ ਜਦੋਂ ਦੋਵਾਂ ‘ਚ ਕੋਈ ਤਕਰਾਰ ਪੈਦਾ ਹੋ ਜਾਵੇ ਤਾਂ ਇਹ ਸਭ ਖਤਮ ਕਰ ਇਕ ਦੂਜੇ ਦੀ ਵੈਰ ਵਿਰੋਧਤਾ ਕਰਨੀ ਸ਼ੁਰੂ ਕਰ ਦਿੰਦੇ ਹਨ। ਮਾਮਲਾ ਮੋਗਾ ਤੋਂ ਹੈ ਜਿਥੇ ਇਕ ਵਿਆਹੀ ਹੋਈ ਔਰਤ ਵੱਲੋ ਮੁੰਡੇ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਇਲਜ਼ਾਮ ਵੀ ਅਜਿਹੇ ਕਿ ਸੁਣ ਕੇ ਸਭ ਹੈਰਾਨ ਹੋ ਜਾਣਗੇ।
🔴 LIVE 🔴ਕਾਂਗਰਸ ਪ੍ਰਧਾਨ ਦੀ ਹਿੱਲੀ ਕੁਰਸੀ?ਖੜ੍ਹੀ ਹੋਈ ਬਗਾਵਤ,ਸਕੂਲ ‘ਤੇ ਕਾਲਜਾਂ ਨੂੰ ਲੈ ਕੈਪਟਨ ਦਾ ਵੱਡਾ ਐਲਾਨ
ਔਰਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਵੱਲੋਂ ਪਿਸਤੌਲ ਦੀ ਨੌਕ ‘ਤੇ ਮੇਰੇ ਨਾਲ ਗਲਤ ਸਬੰਧ ਬਣਾਏ ਜਾਂਦੇ ਸੀ ਅਤੇ ਬਾਅਦ ‘ਚ ਮੇਰੀਆਂ ਸਾਰੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਗਈਆਂ। ਮਿਲੀ ਜਾਣਕਾਰੀ ਇਸ ਔਰਤ ਦਾ ਪਤੀ ਵਿਦੇਸ਼ ਗਿਆ ਹੋਇਆ ਸੀ ਜਿਸ ਤੋਂ ਬਾਅਦ ਇਹ ਔਰਤ ਨੌਜਵਾਨ ਦੇ ਸੰਪਰਕ ‘ਚ ਆਈ ਸੀ ਅਤੇ ਫੇਰ ਇਸ ਔਰਤ ਦੀ ਜਿੰਦਗੀ ਹੀ ਨਰਕ ਬਣ ਗਈ ਅਤੇ ਹੁਣ ਇਸ ਔਰਤ ਨੂੰ ਸਾਬਕਾ ਸਰਪੰਚ ਨੇ ਆਪਣੇ ਘਰ ਪਨਾਹ ਦਿੱਤੀ।
ਸਵੇਰੇ-ਸਵੇਰੇ ਮੁੱਖ ਮੰਤਰੀ ਲਈ ਵੱਡੀ ਖਬਰ || Captain Amarinder Singh
ਉਧਰ ਇਸ ਮਾਮਲੇ ‘ਚ ਸਾਡੇ ਪੱਤਰਕਾਰ ਨੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਹੈ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਇਹ ਮਾਮਲਾ ਪੁਲਿਸ ਦੀ ਜਾਂਚ ਅਧੀਨ ਹੈ ਕਿਉਂਕਿ ਔਰਤ ਵੱਲੋਂ ਮੁੰਡੇ ‘ਤੇ ਲਗਾਏ ਇਲਜਾਮ ਸਹੀ ਨੇ ਜਾਂ ਨਹੀਂ , ਕਿਉਕਿ ਔਰਤ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਨੌਜਵਾਨ ਨੇ ਮੈਨੂੰ ਤਿੰਨ ਬਾਰ ਗਰਭਵਤੀ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.