Breaking NewsD5 specialNewsPoliticsPunjabTop News

ਕੋਵਿਡ ਨਾਲ ਹਾਹਾਕਾਰ : CM ਕੈਪਟਨ ਅੱਜ ਲੈਣਗੇ ਰੀਵਿਊ ਬੈਠਕ, ਵੀਕੈਂਡ ਲਾਕਡਾਊਨ ‘ਤੇ ਹੋ ਸਕਦਾ ਹੈ ਫੈਸਲਾ

ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਗਾਤਾਰ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਰੋਜ਼ਾਨਾ ਕੋਰੋਨਾ  ਦੇ ਮਾਮਲਿਆਂ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ।

🔴LIVE| ਅੱਕੇ ਕਿਸਾਨਾਂ ਦਾ ਵੱਡਾ ਫੈਸਲਾ,ਹਿਲਾਈ ਮੋਦੀ ਸਰਕਾਰ ! ਆਪਸ ‘ਚ ਉਲਝੇ ਭਾਜਪਾ ਆਗੂ ਤੇ ਕਿਸਾਨ! ਮਾਹੌਲ ਹੋਇਆ ਗਰਮ!

ਇਸ ਦੇ ਚੱਲਦਿਆਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਰੀਵਿਊ ਬੈਠਕ ਕਰਨਗੇ। ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਕੋਈ ਸਖ਼ਤ ਕਦਮ  ਉਠਾ ਸਕਦੀ ਹੈ। ਨਾਲ ਹੀ ਵੀਕੈਂਡ ਲਾਕਡਾਊਨ ‘ਤੇ ਵੀ ਫੈਸਲਾ ਹੋ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button