NewsBreaking NewsD5 specialIndiaPoliticsPunjab

ਕੈਪਟਨ ਤੋਂ ਬਾਗ਼ੀ ਹੋਏ ਮੰਤਰੀ ਤੇ ਵਿਧਾਇਕ! ਅੰਦਰੋਂ ਅੰਦਰੀਂ Sidhu ਦੇ ਫੈਨ, ਕਹਿੰਦੇ- ਲੋਕ ਲਾਹਨਤਾਂ ਪਾਉਂਦੇ ਨੇ!

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਬੀਤੇ ਦਿਨ ਟਰਾਂਸਪੋਰਟ ਵਿਭਾਗ ਵਿੱਚ ਵਿਭਾਗ ਦੇ ਮੰਤਰੀ ਦੀ ਥਾਂ ਮੁੱਖ ਮੰਤਰੀ ਦਫ਼ਤਰ ਦਾ ਦਖਲ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਹੰਗਾਮੇ ਹੋਏ। ਟਰਾਂਸਪੋਰਟ ਵਿਭਾਗ ਦੇ ਮੁੱਦੇ ਤੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ।

ਕੈਪਟਨ ਤੋਂ ਬਾਗ਼ੀ ਹੋਏ ਮੰਤਰੀ ਤੇ ਵਿਧਾਇਕ! ਅੰਦਰੋਂ ਅੰਦਰੀਂ Sidhu ਦੇ ਫੈਨ, ਕਹਿੰਦੇ- ਲੋਕ ਲਾਹਨਤਾਂ ਪਾਉਂਦੇ ਨੇ!

ਪੰਜਾਬ ਦੀਆਂ ਸਰਕਾਰੀ ਅਤੇ ਪੀਆਰਟੀਸੀ ਦੀਆਂ ਬੱਸਾਂ ‘ਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਕਿਰਾਏ ‘ਚ 50 ਫੀਸਦੀ ਛੋਟ ਮਿਲੇਗੀ। ਇਹ ਐਲਾਨ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ‘ਚ ਕੀਤਾ।

ਕੇਜਰੀਵਾਲ ਦਾ ਅਸਰ! ਪੰਜਾਬ ਦੀਆਂ ਬੱਸਾਂ ‘ਚ ਔਰਤਾਂ ਦਾ ਕਿਰਾਇਆ ਮਾਫ਼ | Captain | Kejriwal

ਬਜਟ ਤੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਦੇ ਕੰਮਕਾਜ ਤੇ ਏਕਾਧਿਕਾਰ ਨੂੰ ਖ਼ਤਮ ਕਰਨ ਲਈ ਅਗਲੇ ਦੋ ਸਾਲਾਂ ‘ਚ ਮਿੰਨੀ ਬੱਸਾਂ ਲਈ 5000 ਨਵੇਂ ਰੂਟ ਪਰਮਿਟ ਜਾਰੀ ਕੀਤੇ ਜਾਣਗੇ। ਇਸੇ ਤਰ੍ਹਾਂ ਅਗਲੇ ਦੋ ਸਾਲਾਂ ‘ਚ 52 ਸੀਟਾਂ ਵਾਲੀਆਂ ਬੱਸਾਂ ਲਈ 2000 ਹੋਰ ਰੂਟ ਪਰਮਿਟ ਦਿੱਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button