31 ਮਾਰਚ ਤੱਕ ਇਹ ਖੇਤੀ ਨੀਤੀ ਲੈ ਕਿ ਆ ਰਹੇ ਹਨ
11 ਮੈਂਬਰੀ ਕਮੇਟੀ ਬਣਾਈ
ਕਿਸਾਨਾਂ ਜਥੇਬੰਦੀ ਦੀ ਵੀ ਸਲਾਹ ਲਈ ਜਾਵੇਗੀ ਬਾਅਦ ਵਿਚ ਪੱਤਰਕਾਰਾਂ ਦੀ ਵੀ ਸਲਾਹ ਲਈ ਜਾਵੇਗੀ ਜੋ ਖੇਤੀ ਕਵਰ ਕਰਦੇ ਹਨ
ਪੰਜਾਬ ਸਰਕਾਰ ਵੱਲੋਂ ਬੀਜ ਐਪ ਕੀਤਾ ਜਾਰੀ
ਕੇਂਦਰ ਸਰਕਾਰ ਨਾਲ ਸਾਂਝਾ ਉਪਰਾਲਾ ਇਸ ਦਾ ਫ਼ਾਇਦਾ ਕਿਸਾਨ ਨੂੰ ਵੀ ਹੋਵੇਗਾ ਤੇ ਬੀਜ ਵੇਚਣ ਵਾਲਿਆਂ ਨੂੰ ਵੀ, ਘਰ ਬੈਠੇ ਹੀ ਸਮਾਨ ਮਿਲ ਜਾਵੇਗਾ ,ਨਕਲੀ ਬੀਜ ਨੂੰ ਵੀ ਠੱਲ ਪਾਈ ਜਾ ਸਕਦੀ ਹੈ ਇਸ ਐਪ ਨਾਲ ਪੰਜਾਬ ਵਿੱਚ ਮਿਆਰੀ ਬੀਜ ਦੀ ਵਿਕਰੀ ਹੋਵੇਗੀ. ਇਸ ਐਪ ਵਿੱਚ ਮਾਨਤ ਪ੍ਰਾਪਤ ਡੀਲਰ ਹੋਣਗੇ ਜੋ ਕਿਸਾਨ ਬਾਹਰੋਂ ਲੈਵੇਗਾ ਉਸਦਾ ਨੁਕਸਾਨ ਹੋਵੇਗਾ.ਪੰਜਾਬ ਭਾਰਤ ਦਾ ਪਹਿਲਾ ਸੂਬਾ ਆ ਜਿਸ ਨੇ ਇਹ ਐਪ ਜਾਰੀ ਕੀਤਾ,ਇਸ ਵਾਰ ਮੁਸ਼ਕਲ ਆਈ ਕਿ ਨਰਮੇ ਦਾ ਬੀਜ ਗੁਜਰਾਤ ਤੋਂ ਆਇਆ ਜੋ ਖਰਾਬ ਹੋ ਗਿਆ , ਜੋ ਸਾਡੇ ਕੋਲ ਬੀਜ ਲੈਣਗੇ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ, ਬੀਜ ਵੇਚਣ ਵਾਲੇ ਕਿਸਾਨਾਂ ਦਾ ਨੁਕਸਾਨ ਕਰਦੇ ਹਨ. ਅਸੀਂ ਪੰਜਾਬ ਵਿੱਚ ਉਹੀ ਫਸਲ ਬੀਜਣ ਦੇਵਾਗੇ ਜੋ ਠੀਕ ਹੋਵੇਗੀ PAU ਵਿੱਚ ਜੋ ਬੀਜ ਦੇ ਟ੍ਰਾਇਲ ਚੱਲ ਰਹੇ ਹਨ ਉਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਟ੍ਰਾਇਲ ਦਾ ਮਤਲਬ ਇਹ ਨਹੀਂ ਕੀ ਅਸੀਂ ਮਾਨਤਾ ਦੇ ਦਿੱਤੀ ਅਸੀਂ ਕਿਸਾਨਾਂ ਨੂੰ ਦੱਸ ਰਹੇ ਹਾ ਕਿ ਇਹ ਬੀਜ ਲੋ ਇਹ ਜ਼ਿੰਮੇਵਾਰਾਂ ਸਾਡੀ ਹੈ ਪਹਿਲਾਂ ਬੀਜ ਵਾਲੀਆਂ ਕੰਪਨੀਆਂ ਕਿਸਾਨਾਂ ਨੂੰ ਗੁਮਰਾਹ ਕਰਦੀਆਂ ਸਨ ਕਿਸਾਨ ਗਲਤ ਬੀਜ ਨਾ ਬੀਜੇ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.