InternationalBreaking NewsD5 specialIndiaNewsPoliticsTop News
ਕਵਾਡ ਲੀਡਰਸ ਸਮਿਟ ਤੋਂ ਪਹਿਲਾਂ ਭਾਰਤ ਦੇ PM ਮੋਦੀ ਦੀ ਟਿੱਪਣੀ
ਟੋਕੀਓ /ਜਾਪਾਨ/ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿੱਚ ਬਿਆਨ ਦਿੱਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਮਹਾਂ ਮਾਰੀ ਦੇ ਬਾਵਜੂਦ ਵੀ ਕਵਾਡ ਦਾ ਦਾਇਰਾ ਵਿਸ਼ਾਲ ਹੋ ਗਿਆ ਹੈ। ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸਮੇਤ ਮੈਂਬਰ ਦੇਸ਼ਾਂ ਦਾ ਆਪਸ ਵਿੱਚ ਵਿਸ਼ਵਾਸ ਅਤੇ ਦ੍ਰਿੜ ਸੰਕਲਪ ਹੈ।
ਅਮਰੀਕਾ ਸਕੂਲ ’ਚ ਭਾਰਤੀ ਵਿਦਆਰਥੀ ਦੀ ਕੁੱਟਮਾਰ, ਵੀਡੀਓ ਅੱਗ ਵਾਂਗ ਵਾਇਰਲD5 Channel Punjabi
ਕਵਾਡ ਲੀਡਰਸ ਸਮਿਟ ਤੋਂ ਪਹਿਲਾਂ ਪੀ.ਐਮ. ਮੋਦੀ ਨੇ ਸ਼ੁਰੂਆਤ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ‘ਕਵਾਡ’ ਨੇ ਥੋੜ੍ਹੇ ਸਮੇਂ ਵਿੱਚ ਦੁਨੀਆ ਸਾਹਮਣੇ ਇੱਕ ਮਹੱਤਵਪੂਰਨ ਸਥਾਨ ਬਣਾ ਲਿਆ। ਕਵਾਡ ਦਾ ਵਿਸ਼ਾਲ ਦਾਇਰਾ ਇਸਦਾ ਪ੍ਰਭਾਵਸ਼ਾਲੀ ਰੂਪ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.