Breaking NewsD5 specialNewsPoliticsPunjab

ਆਹ ਦੇਖਲੋ ! ਅਕਾਲੀਆਂ ਦਾ ਹਾਲ ?, ਚਾਹ ਵਾਲੇ ਕੱਪਾਂ ‘ਚ ਹੀ ਚੱਲੀ ਸ਼ਰਾਬ, ਦੇਖੋ LIVE ਵੀਡੀਓ

ਅਕਾਲੀ ਦਲ ਦੀ ਖਡੂਰ ਸਾਹਿਬ ਮੀਟਿੰਗ ਦੌਰਾਨ ਸ਼ਰਾਬ ਵਰਤਾਉਣ ਦੀ ਵੀਡੀਓ ਸਾਹਮਣੇ ਆਈ ਹੈ। ਖਡੂਰ ਸਾਹਿਬ ਤੋਂ ਬੀਬੀ ਜਾਗੀਰ ਕੌਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਅਕਾਲੀ ਦਲ ਵੱਲੋਂ ਇਥੇ ਪਹਿਲੀ ਮੀਟਿੰਗ ਰੱਖੀ ਗਈ ਸੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਵੀ ਪੁੱਜੇ ਸਨ ਪਰ ਜਿਵੇਂ ਹੀ ਮੀਟਿੰਗ ਖ਼ਤਮ ਹੋਈ ਸ਼ਰਾਬ ਵਰਤਾਉਣੀ ਸ਼ੁਰੂ ਕਰ ਦਿੱਤੀ ਗਈ।

Read Also ਆਹ ਦੇਖਲੋ ਜਨਤਾ ਕੀ ਹਾਲ ਕਰਦੀ ਐ, ਇੱਕ ਨੇ ਲੱਤ ਵਢਾਈ ਦੂਜਾ ਤਾਂ ਵੀ ਨੀ ਟਲਿਆ

ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਲਾਈਨਾਂ ਵਿੱਚ ਕੁਰਸੀਆਂ ‘ਤੇ ਬੈਠੇ ਤੇ ਇਕ ਨੌਜਵਾਨ ਬੋਤਲ ਨਾਲ ਸ਼ਰਾਬ ਸਰਵ ਕਰ ਰਿਹਾ ਹੈ। ਇਸ ਮੌਕੇ ਵੱਡੀ ਗੱਲ ਤਾਂ ਦੇਖਣ ਨੂੰ ਇਹ ਮਿਲੀ ਕਿ ਸ਼ਰਾਬ ਚਾਹ ਵਾਲੇ ਕੱਪਾਂ ਵਿੱਚ ਪਿਲਾਈ ਜਾ ਰਹੀ ਸੀ। ਇਸ ਮਾਮਲੇ ਨੁੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਚੋਣ ਅਫ਼ਸਰ ਪੰਜਾਬ ਨੇ ਜਿਲ੍ਹਾ ਚੋਣ ਅਫਸਰ ਤਰਨਤਾਰਨ ਤੋਂ 24 ਘੰਟਿਆ ਵਿੱਚ ਇਸ ਸਬੰਧੀ ਰਿਪਰੋਟ ਪੇਸ਼ ਕਰਨ ਲਈ ਸਖਤ ਹਦਾਇਤ ਜਾਰੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button