InternationalBreaking NewsD5 specialNewsTop News

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਵੀਜ਼ੇ ਖੋਲ੍ਹਣ ਨੂੰ ਲੈ ਕੇ ਵੱਡਾ ਬਿਆਨ

ਆਸਟ੍ਰੇਲੀਆ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Scott Morrison ਨੇ ਕਿਹਾ ਕਿ ਸਾਨੂੰ ਵਿਸ਼ਵਾਸ਼ ਹੈ ਕਿ 2,00,000 ਟੀਕਾਕਰਨ ਕੀਤੇ ਵਿਦਿਆਰਥੀ ਅਤੇ ਕਾਮੇ ਜਲਦ ਹੀ ਵਾਪਿਸ ਆਉਣਗੇ।ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਕੁਆਰੰਟੀਨ ਕੀਤੇ ਹੀ ਵਿਦਿਆਰਥੀ ਅਤੇ ਕਾਮਿਆਂ ਦੀ ਜਲਦ ਵਾਪਸੀ ਹੋਵੇਗੀ।

ਮੁੜ ਲਾਗੂ ਹੋਣਗੇ ਖੇਤੀ ਕਾਨੂੰਨ! ਬੀਜੇਪੀ ‘ਚ ਉੱਠੀ ਬਗਾਵਤ! ਰਾਜੇਵਾਲ ਦਾ ਮੋਦੀ ਨੂੰ ਜਵਾਬ || D5 Channel Punjabi

ਇਸ ਤੋਂ ਇਲਾਵਾ Scott Morrison ਨੇ ਕਿਹਾ ਅਸੀਂ ਅਗਲੇ ਹਫ਼ਤੇ ਕੋਰੋਨਾ ਦੀਆਂ ਪਾਬੰਦੀਆਂ ਵਿੱਚ ਹੋਰ ਢਿੱਲ ਦੇਵਾਂਗੇ। ਪ੍ਰਧਾਨ ਮੰਤਰੀ Morrisonਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ 1 ਦਸੰਬਰ 2021 ਤੋਂ ਵਿਦਿਆਰਥੀ, ਕਾਮੇ ਤੇ ਛੁੱਟੀਆਂ ’ਤੇ ਆਉਣ ਵਾਲੇ ਯਾਤਰੀਆਂ ਨੂੰ ਸਿਡਨੀ ਤੇ ਮੈਲਬਾਰਨ ਹਵਾਈ ਅੱਡਿਆਂ ‘ਤੇ ਲੈਂਡ ਕਰਨ ਦੀ ਇਜਾਜ਼ਤ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button