NewsBreaking NewsD5 specialPoliticsPunjab

‘ਆਪ’ ਦੇ MLA ਨੇ CAPTAIN ਨੂੰ ਲਲਕਾਰਿਆ, ਕੈਮਰੇ ਸਾਹਮਣੇ ਦਿੱਤੀ ਵੱਡੀ ਚੁਣੋਤੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਨਾਲ ਕਾਂਗਰਸ ਪਾਰਟੀ ਪੰਜਾਬ ਦੇ 2017 ਦੇ ਆਮ ਆਦਮੀ ਪਾਰਟੀ ਦੇ 2015 ਦੇ ਦਿੱਲੀ ਦੇ ਚੋਣ ਮੈਨੀਫੈਸਟੋ ਲੈਕੇ ਬਹਿਸ ਕਰ ਸਕਦੇ ਹਨ।

‘ਆਪ’ ਦੇ MLA ਨੇ CAPTAIN ਨੂੰ ਲਲਕਾਰਿਆ, ਕੈਮਰੇ ਸਾਹਮਣੇ ਦਿੱਤੀ ਵੱਡੀ ਚੁਣੋਤੀ

ਤੁਹਾਨੂੰ ਦੱਸ ਦਈਏ ਕਿ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧੋਖੇਬਾਜ਼ਾਂ ਦਾ ਬਾਦਸ਼ਾਹ ਕਹੇ ਜਾਣ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button