IndiaTop News

‘ਅਸੀਂ ਲੋਕਤੰਤਰ ਦੀ ਹੱਤਿਆ ਦੇ ਗਵਾਹ ਹਾਂ’

ਨਵੀਂ ਦਿੱਲੀ : ਬੇਰੁਜ਼ਗਾਰੀ ਅਤੇ ਮਹਿੰਗਾਈ ਖ਼ਿਲਾਫ਼ ਕਾਂਗਰਸ ਦੇ ਦੇਸ਼ ਵਿਆਪੀ ਪ੍ਰਦਰਸ਼ਨ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਲੋਕਤੰਤਰ ਦੀ ਮੌਤ ਦੇ ਗਵਾਹ ਹਾਂ।

ਪੁਲਿਸ ਦਾ ਵੱਡਾ ਐਕਸ਼ਨ, ਹੁਣ ਗੈਂਗਸਟਰਾਂ ਦਾ ਹੋਊ ਸਫਾਇਆ! ਗੋਲਡੀ ਬਰਾੜ ਦਾ ਲਗੂ ਨੰਬਰ! D5 Channel Punjabi

ਲਗਭਗ ਇਕ ਸਦੀ ਪਹਿਲਾਂ ਭਾਰਤ ਨੇ ਜੋ ਇੱਟ ਨਾਲ ਇੱਟ ਖੜੀ ਕੀਤੀ, ਉਸ ਨੂੰ ਆਪਣੀਆਂ ਅੱਖਾਂ ਸਾਹਮਣੇ ਤਬਾਹ ਹੁੰਦਾ ਤੁਸੀਂ ਦੇਖ ਰਹੇ ਹੋ। ਕੋਈ ਵੀ ਤਾਨਾਸ਼ਾਹੀ ਦੇ ਇਸ ਵਿਚਾਰ ਵਿਰੁੱਧ ਖੜਾ ਹੁੰਦਾ ਹੈ ਤਾਂ ਉਸ ਉੱਪਰ ਹਮਲਾ ਹੁੰਦਾ ਹੈ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤੇ ਉਸ ਨਾਲ ਮਾਰਕੁੱਟ ਕੀਤੀ ਜਾਂਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button