InternationalBreaking NewsD5 specialNewsTop News
ਅਲਬਰਟਾ ਸਰਕਾਰ ਨੇ ਮਹਿੰਗਾਈ ਨੂੰ ਦੇਖ ਪੈਟਰੋਲ,ਡੀਜ਼ਲ ਅਤੇ ਬਿਜਲੀ ਦੇ ਬਿੱਲਾਂ ‘ਚ ਦਿੱਤੀ ਛੋਟ
ਕੈਲਗਰੀ : ਅਲਬਰਟਾ ਸਰਕਾਰ ਨੇ ਸੂਬੇ ਅੰਦਰ ਵੱਧ ਰਹੀ ਮਹਿੰਗਾਈ ਨੂੰ ਮੁੱਖ ਰੱਖਦਿਆਂ ਡੀਜ਼ਲ,ਪੈਟਰੋਲ ਅਤੇ ਬਿਜਲੀ ਦੇ ਬਿੱਲਾਂ ‘ਚ ਛੋਟ ਦਿੱਤੀ ਹੈ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਅਤੇ ਟ੍ਰੈਵਿਸ ਟੋਵਜ਼ ਖ਼ਜ਼ਾਨਾ ਬੋਰਡ ਦੇ ਪ੍ਰਧਾਨ ਅਤੇ ਵਿੱਤ ਮੰਤਰੀ ਨੇ ਡੀਜ਼ਲ ਅਤੇ ਪੈਟਰੋਲ (ਗੈਸੋਲੀਨ) ਦੇ ਰੇਟ ਵਿਚ 0.13 ਸੈਂਟ ਪ੍ਰਤੀ ਲੀਟਰ ਛੋਟ ਦਿੱਤੀ ਹੈ ਜੋ ਕਿ 1 ਅਪ੍ਰੈਲ ਤੋ ਲਾਗੂ ਹੋਵੇਗੀ। ਬਿਜਲੀ ਦੇ ਬਿੱਲ ਵਿਚ 50 ਡਾਲਰ ਪ੍ਰਤੀ ਮਹੀਨਾ ਤਿੰਨ ਮਹੀਨਿਆਂ ਲਈ ਛੋਟ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.