ਅਕਾਲੀ ਆਗੂ ਦੀਆਂ ਹਰਕਤਾਂ ਤੋਂ ਤੰਗ ਆਈ ਘਰਵਾਲੀ!ਫੇਰ ਕਮਰੇ ‘ਚੋਂ ਹੀ ਹੋ ਗਈ ਲਾਈਵ,ਪੱਤਰਕਾਰ ਵੀ ਕੱਢ ਲਿਆਇਆ ਸੱਚ
ਪਟਿਆਲਾ : ਪਟਿਆਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਪਤਨੀ ਵੱਲੋਂ ਆਪਣੇ ਪਤੀ ਜਿਸ ਦਾ ਨਾਮ ਮੂਸ਼ਾ ਖਾਨ ਹੈ ਜੋ ਕਿ ਅਕਾਲੀ ਆਗੂ ਦੱਸਿਆ ਜਾ ਰਿਹਾ ਹੈ। ਉਸ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ। ਇਲਜ਼ਾਮ ਤੰਗ ਪ੍ਰੇਸ਼ਾਨ ਕਰਨ ਦੇ ਹੀ ਨਹੀਂ ਸਗੋਂ ਜਾਨੋਂ ਮਾਰਨ ਦੇ ਵੀ ਲਗਾਏ ਜਾ ਰਹੇ ਹਨ।
ਲਓ ਜੀ! ਅੱਜ ਫੇਰ ਢੀਂਡਸਾ ਨੇ ਕਰਤਾ ਵੱਡਾ ਧਮਾਕਾ,ਪੱਟ ਲਏ ਕਈ ਵੱਡੇ-ਵੱਡੇ ਬੰਦੇ! ਢੀਂਡਸਾ ਕਹਿੰਦਾ ਅਜੇ ਤਾਂ ਸ਼ੁਰੂਆਤ ਐ…
ਜਿਵੇਂ ਹੀ ਸਾਰਾ ਮਾਮਲਾ ਪੁਲਿਸ ਥਾਣੇ ‘ਚ ਪਹੁੰਚਿਆ ਤਾਂ ਪੁੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।ਦੂਜੇ ਪਾਸੇ ਜਦੋਂ ਸਾਡੇ ਸਹਿਯੋਗੀ ਪੱਤਰਕਾਰ ਨੇ ਇਲਜ਼ਾਮਾਂ ‘ਚ ਘਿਰੇ ਮੂਸੇ ਖਾਨ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣਾ ਵੀ ਪੱਖ ਰੱਖਿਆ। ਅਜੇ ਮਾਮਲਾ ਜਾਂਚ ਅਧੀਨ ਹੈ ਪਰ ਜਿਵੇਂ ਹੀ ਇਸ ਮਾਮਲੇ ‘ਚ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਅਸੀ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ।
https://www.youtube.com/watch?v=AkpwB2QC7ZE
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.