ਸ਼ਿਮਲਾ ‘ਚ ਜ਼ਮੀਨ ਖਿਸਕਣ ਨਾਲ ਡਿੱਗੀ 8 ਮੰਜ਼ਿਲਾ ਇਮਾਰਤ, VIDEO ਦੇਖਕੇ ਰਹਿ ਜਾਓਗੇ ਹੈਰਾਨ
![](https://punjabi.newsd5.in/wp-content/uploads/2021/10/7.jpg)
ਸ਼ਿਮਲਾ : ਸ਼ਿਮਲਾ ‘ਚ ਬਾਰਿਸ਼ ਦੇ ਚੱਲਦਿਆਂ ਜ਼ਮੀਨ ਖਿਸਕਣ ਕਾਰਨ ਬਹੁਮੰਜ਼ਿਲਾ ਇਮਾਰਤ ਢਹਿ ਗਈ ਹੈ, ਜਿਸਦੇ ਨਾਲ ਕੋਲ ਦੀਆਂ ਦੋ ਇਮਾਰਤਾਂ ਨੂੰ ਵੀ ਖਾਸਾ ਨੁਕਸਾਨ ਹੋਇਆ ਹੈ। ਆਫ਼ਤ ਪ੍ਰਬੰਧਨ ਦੇ ਇੱਕ ਸੀਨੀਅਰ ਅਫ਼ਸਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪੰਜਾਬ ਆ ਕੇ ਕਸੂਤਾ ਫਸਿਆ ਕੇਜਰੀਵਾਲ! ਕਿਸਾਨਾਂ ਨੇ ਪਾਇਆ ਘੇਰਾ! ਸੁਣਾਈਆਂ ਖਰੀਆਂ-ਖਰੀਆਂ
ਹਿਮਾਚਲ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਅਨੁਸਾਰ, ਹਾਲ ’ਚ ਮੀਂਹ ਕਾਰਨ ਜ਼ਮੀਨ ਖਿੱਸਕਣ ’ਚ ਸ਼ਿਮਲਾ ’ਚ ਹਾਲੀ ਪੈਲੇਸ ਕੋਲ ਘੌੜਾ ਚੌਕੀ ’ਚ 8 ਮੰਜ਼ਿਲਾ ਇਮਾਰਤ ਵੀਰਵਾਰ ਦੁਪਹਿਰ ਢਹਿ ਗਈ।
Kisan Bill 2020 : ਕਿਸਾਨਾਂ ਨੇ ਕਮਰੇ ‘ਚ ਬੰਦ ਕਰਤਾ ਬੀਜੇਪੀ ਲੀਡਰ! ਹੋਰ ਲਵੋ ਕਿਸਾਨਾਂ ਨਾਲ ਪੰਗੇ ||
ਉਨ੍ਹਾਂ ਦੱਸਿਆ ਕਿ 8 ਮੰਜ਼ਿਲਾ ਭਵਨ ਦੇ ਹਿੱਸੇ ਹੋਰ 2 ਮੰਜ਼ਿਲਾ ਇਮਾਰਤ ’ਤੇ ਡਿੱਗੇ, ਜਿਸ ਕਾਰਨ ਉਹ ਵੀ ਨੁਕਸਾਨੀਆਂ ਗਈਆਂ। ਇਕ ਹੋਟਲ ਸਮੇਤ ਨੇੜੇ-ਤੇੜੇ ਦੀਆਂ 2 ਇਮਾਰਤਾਂ ’ਤੇ ਵੀ ਹੁਣ ਖ਼ਤਰਾ ਬਣਿਆ ਹੋਇਆ ਹੈ। ਮੋਖਤਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਮਾਰਤ ’ਚ ਰਹਿਣ ਵਾਲਿਆਂ ਨੂੰ ਵਿੱਤੀ ਮਦਦ ਦੇ ਰੂਪ ’ਚ 10-10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
Murli-storey building in #Shimla collapses pic.twitter.com/ZO1qFQ8EHH
— shashwat bhandari (@ShashBhandari) September 30, 2021
Dangerously living ; A real time collapse_ watch 8- storey building in kacchighati locality of Shimla . pic.twitter.com/j0B3KX7tR8
— Dr. Ashwani Sharma (@ashwanis1208) September 30, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.