ਲੱਭ ਗਿਆ ਪਰਾਲੀ ਨੂੰ ਬਿਨਾਂ ਅੱਗ ਲਾਏ ਹੱਲ !
ਕਿਸਾਨਾਂ ਨੂੰ ਹੋਵੇਗਾ ਮੁਨਾਫ਼ਾ! ਹੁਣੇ ਕਰੋ ਸੰਪਰਕ 9417025726
ਪਟਿਆਲਾ : ਜੇਕਰ ਗੱਲ ਕਰੀਏ ਖੇਤੀ ਦੀ ਤਾਂ ਸਭ ਕੁਝ ਖੇਤੀ ਤੇ ਹੀ ਨਿਰਭਰ ਕਰਦਾ ਹੈ। ਅਸੀਂ ਜੋ ਕੁਝ ਵੀ ਖਾਂਦੇ ਹਾਂ ਤਾਂ ਉਹ ਸਾਨੂੰ ਖੇਤੀ ਤੋਂ ਹੀ ਪ੍ਰਾਪਤ ਹੁੰਦਾ ਹੈ। ਜਿਵੇਂ-ਜਿਵੇਂ ਅਸੀ ਮਾਡਰਨ ਜ਼ਮਾਨੇ ਨਾਲ ਅੱਗੇ ਵੱਧ ਰਹੇ ਹਾਂ ਇਵੇਂ ਹੀ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਕਈ ਤਰ੍ਹਾਂ ਦੀਆ ਖਾਦਾਂ ਤੇ ਮਸ਼ੀਨਾ ਬਾਜ਼ਾਰ ‘ਚ ਆ ਗਈਆਂ ਹਨ।ਜਿਵੇਂ ਕਿ ਪਹਿਲਾ ਦੇਖਿਆ ਜਾਂਦਾ ਸੀ ਕਿ ਕਿਸਾਨ ਆਪਣੇ ਖੇਤਾਂ ਦੀ ਫ਼ਸਲ ਦੀ ਵਾਢੀ ਲਈ ਬਹੁਤ ਮਿਹਨਤ ਕਰਦਾ ਸੀ ਪਰ ਸਮੇਂ ਦੇ ਨਾਲ ਨਾਲ ਵਿਗਿਆਨ ਨੇ ਤਰੱਕੀ ਕੀਤੀ ਤੇ ਹੁਣ ਟਰੈਕਟਰ, ਕੰਬਾਈਨਾਂ ਨਾਲ ਖੇਤੀ ਕਰਨਾ ਹੋਰ ਆਸਾਨ ਹੋ ਗਿਆ ਹੈ।
ਅੱਜ ਅਸੀ ਜਿਨ੍ਹਾਂ ਦੀ ਗੱਲ ਕਰਨ ਜਾ ਰਹੇ ਹਾਂ ਉਹ ਕਿਸੇ ਨਾਂ ਦੇ ਮੋਹਤਾਜ ਨਹੀਂ ਅਸੀ ਗੱਲ ਕਰ ਰਹੇ ਹਾਂ ਦਸ਼ਮੇਸ਼ ਕੰਬਾਈਨ ਦੀ। ਦਸ਼ਮੇਸ਼ ਕੰਬਾਈਨ ਪੰਜਾਬ ਦੇ ਵਿਚ ਖੇਤੀ ਦਾ ਦੂਜਾ ਨਾਂ ਹੈ। ਦਸ਼ਮੇਸ਼ ਕੰਬਾਈਨ ਦੀ ਸਥਾਪਨਾ ਮਲੇਰਕੋਟਲਾ ਵਿਖੇ 1980 ‘ਚ ਹੋਈ।ਬੀਤੇ 42 ਸਾਲਾਂ ਵਿਚ ਦਸ਼ਮੇਸ਼ ਕੰਬਾਈਨ ਨੇ ਪੰਜਾਬ ‘ਚ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਵੀ ਆਪਣਾ ਲੋਹਾ ਮਨਵਾਇਆ ਹੈ। ਇੰਨਾ ਹੀ ਨਹੀਂ ਦਸ਼ਮੇਸ਼ ਕੰਬਾਈਨ ਨੂੰ ਸਾਲ 2010 ‘ਚ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਰਾਲੀ ਨੂੰ ਅੱਗ ਲਾਉਣ ਨੂੰ ਲੈ ਕੇ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਪਰਾਲੀ ਨੂੰ ਅੱਗ ਲਾਉਣ ਵਾਲੀ ਸਮੱਸਿਆ ਤੋਂ ਛੁਟਕਾਰਾ ਦੁਆਉਣ ਲਈ ਦਸ਼ਮੇਸ਼ ਕੰਬਾਈਨ ਵੱਲੋਂ ਸੁਪਰ ਸਿਡਰ ਨਾਮਕ ਮਸ਼ੀਨ ਬਣਾਈ ਗਈ ਹੈ ਜੋ ਪਰਾਲੀ ਨੂੰ ਅੱਗ ਲਾਉਣ ਵਾਲੀ ਸਮੱਸਿਆ ਤੋਂ ਛੁਟਕਾਰਾ ਦਿੰਦੀ ਹੈ।
ਸਰਕਾਰ ਵੱਲੋਂ ਜੋ ਖੇਤੀਬਾੜੀ ਨੂੰ ਲੈ ਕੇ ਸਬਸਿਡੀ ਦਿੱਤੀ ਜਾਂਦੀ ਹੈ ਜਾਂ ਬੀਮਾ ਕੀਤਾ ਜਾਂਦਾ ਹੈ ਇਹ ਦਸ਼ਮੇਸ਼ ਕੰਬਾਈਨ ਦੀ ਲਗਭਗ ਹਰ ਮਸ਼ੀਨਾਂ ਤੇ ਉੁਪਲਬਧ ਹੈ। ਜੇਕਰ ਤੁਸੀ ਵੀ ਆਪਣੀ ਖੇਤੀ ਨੰ ਲਾਹੇਵੰਦ ਬਣਾਉਣਾ ਚਾਹੁੰਦੇ ਹੋ ਤਾਂ ਇਕ ਵਾਰ ਜ਼ਰੂਰ ਮਲੇਰਕੋਟਲਾ ਦਸ਼ਮੇਸ਼ ਕੰਬਾਈਨ ਦੇ ਜਾ ਕੇ ਆਉ।ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9417025726।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.