InternationalBreaking NewsD5 specialNewsTop News

ਲਾਹੌਰ ਹਾਈਕੋਰਟ ਨੇ Ravi Riverfront Project ਕੀਤਾ ਰੱਦ

ਇਸਲਾਮਾਬਾਦ : ਲਾਹੌਰ ਹਾਈਕੋਰਟ ਨੇ ਪਾਕਿਸਤਾਨ ਸਰਕਾਰ ਦੀ Ravi Riverfront ਸ਼ਹਿਰੀ ਵਿਕਾਸ Project ਨੂੰ ‘ਅਸੰਵਿਧਾਨਿਕ’ ਘੋਸ਼ਿਤ ਕਰ ਦਿੱਤਾ ਹੈ। ਰਿਪੋਰਟ ਅਨੁਸਾਰ, ‘‘ਕੋਈ ਵੀ ਪ੍ਰੋਜੈਕਟ ਜੇਕਰ ਮਾਸਟਰ ਪਲੈਨ ਦੇ ਬਿਨ੍ਹਾਂ ਸਥਾਪਤ ਕੀਤਾ ਜਾਂਦਾ ਹੈ ਤਾਂ ‘ਅਸੰਵਿਧਾਨਿਕ’ ਹੈ।

ਸਪਰੀਮ ਕੋਰਟ ਵਲੋਂ ਮਜੀਠੀਆ ਨੂੰ ਵੱਡੀ ਰਾਹਤ, ਆਇਆ ਵੱਡਾ ਫ਼ੈਸਲਾ! ||D5 Channel Punjabi

ਜੱਜ ਸ਼ਾਹਿਦ ਕਰੀਮ ਨੇ ਮੰਗਲਵਾਰ ਨੂੰ ਰੂਡਾ ਨੂੰ ਪ੍ਰੋਜੈਕਟ ਦੇ ਲਈ ਪ੍ਰਾਂਤੀ ਸਰਕਾਰ ਤੋਂ ਪ੍ਰਾਪਤ ਫੰਡ ਨੂੰ ਦੋ ਮਹੀਨੇ ਦੇ ਅੰਦਰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ। ਜੱਜ ਕਰੀਮ ਨੇ ਕਿਹਾ ਕਿ ਰੂਡਾ ਕਾਨੂੰਨ ਦੇ ਅਨੁਸਾਰ ਮਾਸਟਰ ਪਲੈਨ ਤਿਆਰ ਕਰਨ ‘ਚ ਅਸਫਲ ਰਿਹਾ ਕਿਉਂਕਿ ਸਭ ਯੋਜਨਾਵਾਂ ਇਕ ਮਾਸਟਰ ਪਲੈਨ ਦੇ ਤਹਿਤ ਹਨ। ਜੱਜ ਨੇ ਕਿਹਾ ਕਿ ਪ੍ਰੋਜੈਕਟ ਦੇ ਲਈ ਖੇਤੀ ਭੂਮੀ ਦੀ ਪ੍ਰਾਪਤੀ ਅਸੰਵਿਧਾਨਕ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਉਲੰਘਣ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button