Breaking NewsD5 specialNewsPoliticsPunjabTop News
ਮਜੀਠੀਆ ਅਤੇ ਗਿੱਲ ‘ਚ ਫਿਰ ਤਕਰਾਰ, ‘ਮਾਫੀ ਮੰਗੇ ਮਜੀਠੀਆ ਨਹੀਂ ਤਾਂ ਕਰਾਂਗਾ ਮਾਣਹਾਨੀ ਦਾ ਕੇਸ’
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਵੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਵਿੱਚ ਫਿਰ ਤੋਂ ਤਕਰਾਰ ਹੋ ਗਈ। ਉਥੇ ਹੀ ਸਦਨ ਵਿੱਚ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਬਿਕਰਮ ਮਜੀਠੀਆ ਮੇਰੇ ਤੋਂ ਮਾਫੀ ਮੰਗੇ ਨਹੀਂ ਤਾਂ ਉਹ ਉਨ੍ਹਾਂ ‘ਤੇ ਮਾਣਹਾਨੀ ਦਾ ਕੇਸ ਕਰ ਦੇਣਗੇ।
ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !
ਹਰਮਿੰਦਰ ਗਿੱਲ ਨੇ ਕਿਹਾ ਕਿ ਬਿਕਰਮ ਨੇ ਮੈਨੂੰ ਟੋਟ ਕਿਉਂ ਕਿਹਾ, ਇਸਦਾ ਉਹ ਜਵਾਬ ਚਾਹੁੰਦੇ ਹਨ। ਇੰਨਾ ਕਹਿੰਦੇ ਹੀ ਦੋਵਾਂ ‘ਚ ਤਲਖੀ ਵੱਧ ਗਈ ਅਤੇ ਦੋਵਾਂ ਦੇ ਵਿੱਚ ਫਿਰ ਤੋਂ ਗਹਿਮਾ ਗਹਿਮੀ ਦਾ ਮਾਹੌਲ ਬਣ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.