Breaking NewsD5 specialIndiaNewsTop News

ਭਾਰਤੀ ਨੇਵੀ ਪਣਡੁੱਬੀ ਆਈ.ਐੱਨ.ਐੱਸ. ਵੇਲਾ ਨੂੰ ਸੇਵਾ ਵਿਚ ਕਰੇਗਾ ਸ਼ਾਮਲ

ਮੁੰਬਈ: ਭਾਰਤੀ ਨੇਵੀ ਅੱਜ ‘ਪ੍ਰੋਜੈਕਟ 75’ ਦੇ ਹਿੱਸੇ ਵਜੋਂ ਆਪਣੀ ਚੌਥੀ ਸਟੀਲਥ ਸਕਾਰਪੀਨ-ਕਲਾਸ ਪਣਡੁੱਬੀ ਆਈ.ਐਨ.ਐਸ. ਵੇਲਾ ਨੂੰ ਸੇਵਾ ਵਿਚ ਸ਼ਾਮਿਲ ਕਰੇਗੀ।ਮਿਲੀ ਜਾਣਕਾਰੀ ਮੁਤਾਬਿਕ ਇਸ ਪਣਡੁੱਬੀ ਦੇ ਸੇਵਾ ਵਿਚ ਸ਼ਾਮਿਲ ਹੋਣ ਨਾਲ ਲੜਾਕੂ ਸਮਰੱਥਾ ਵਿੱਚ ਵਾਧਾ ਹੋਵੇਗਾ।

Punjab Politics : ਲਓ Punjab ‘ਚ ਬਣੂ AAP ਦੀ ਸਰਕਾਰ, Kejriwal ਦਾ ਨਵਾਂ ਧਮਾਕਾ || D5 Channel Punjabi

ਇਸ ‘ਪ੍ਰੋਜੈਕਟ 75’ ਵਿੱਚ ਸ਼ਾਮਲ 6 ਪਣਡੁੱਬੀਆਂ ਨੂੰ ਸਕਾਰਪਿਅਨ ਡਿਜ਼ਾਈਨ ਕੀਤਾ ਹੋਇਆ ਹੈ।ਕਲਵਰੀ, ਖੰਡੇਰੀ, ਕਰੰਜ ਨੂੰ ਪਹਿਲਾਂ ਹੀ ਸੇਵਾ ਵਿਚ ਸ਼ਾਮਲ ਕਰ ਲਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button