InternationalPunjabTop News

ਭਾਰਤ ‘ਚ ਉਡੀਕਦੇ ਰਹੇ ਮਾਪੇ, ਵਿਦੇਸ਼ ‘ਚ ਪਤੀ ਨੇ ਕੀਤਾ ਅੰਤਿਮ ਸੰਸਕਾਰ !

ਨਿਊਯਾਰਕ:  ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਦੀ ਖੁਦਕੁਸ਼ੀ ਦਾ ਮਾਮਲਾ ਹੁਣ ਸ਼ਾਇਦ ਹੀ ਸੁਲਝ ਸਕੇ। ਕਿਉਂਕਿ ਭਾਰਤ ‘ਚ ਉਸ ਦੇ ਪਰਿਵਾਰਕ ਮੈਂਬਰ ਲਾਸ਼ ਦੇ ਪਹੁੰਚਣ ਦੀ ਉਡੀਕ ਕਰਦੇ ਰਹੇ। ਜਦਕਿ ਦੂਜੇ ਪਾਸੇ ਦੋਸ਼ੀ ਪਤੀ ਨੇ ਮਨਦੀਪ ਦਾ ਚੁੱਪ-ਚਪੀਤੇ ਸਸਕਾਰ ਕਰ ਦਿੱਤਾ।

ਪਹਿਲੀ ਵਾਰ CM ਦੀ ਪਤਨੀ ਨੇ ਕੱਢਿਆ ਮਾਰਚ, ਪੱਤਰਕਾਰਾਂ ਨੂੰ ਦਿੱਤਾ ਧਾਕੜ ਬਿਆਨ, ਮਾਨ ਦੀ ਕਰਾਤੀ ਬਹਿਜਾ- ਬਹਿਜਾ

ਇਸ ਬਾਰੇ ਹਾਲਾਂਕਿ ਨਿਊਯਾਰਕ ਵਿਚ ਮੌਜੂਦ ਭਾਰਤ ਦੇ ਲੋਕ (ਮਨਦੀਪ ਦੇ ਪੱਖ ਵਾਲੇ) ਨਿਊਯਾਰਕ ਪੁਲਿਸ ਤੋਂ ਵਾਰ-ਵਾਰ ਪੁੱਛਦੇ ਰਹੇ ਕਿ ਲਾਸ਼ ਨੂੰ ਭਾਰਤ ਕਦੋਂ ਅਤੇ ਕਿਵੇਂ ਭੇਜਿਆ ਜਾਏਗਾ? ਜਿਸਦੇ ਬਦਲੇ ਵਿਚ ਨਿਊਯਾਰਕ ਪੁਲਿਸ ਲੋਕਾਂ ਨੂੰ ਜਾਂਚ ਜਾਰੀ ਹੈ ਕਹਿਕੇ ਟਾਲ-ਮਟੋਲ ਕਰਦੀ ਰਹੀ। ਨਿਊਯਾਰਕ ਪੁਲਿਸ ਦਾ ਦਾਅਵਾ ਹੈ ਕਿ ਉਸਨੇ ਅਮਰੀਕੀ ਕਾਨੂੰਨਾਂ ਤਹਿਤ ਮਨਦੀਪ ਦੀ ਲਾਸ਼ ਉਸਦੇ ਪਤੀ ਦੇ ਹਵਾਲੇ ਕਰ ਕੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ, ਜਦਕਿ ਭਾਰਤ ਵਿਚ ਮੌਜੂਦ ਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਇਸ ਪਿੱਛੇ ਅਮਰੀਕਨ ਪੁਲਿਸ ਦੀ ਮਿਲੀ-ਭੁਗਤ ਦਾ ਦੋਸ਼ ਲਗਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button