SportsBreaking NewsD5 specialEntertainmentNews

ਫਾਰੁਖ ਇੰਜੀਨੀਅਰ ਨੇ ਲਈ ਕੋਹਲੀ ‘ਤੇ ਚੁਟਕੀ, ‘ਇੰਨੀ ਖੂਬਸੂਰਤ ਪਤਨੀ ਵਾਲਾ ਕਿਵੇਂ ਡਿਪ੍ਰੈਸ਼ਨ ‘ਚ ਜਾ ਸਕਦਾ ਹੈ ?

ਨਵੀਂ ਦਿੱਲੀ : ਸਾਬਕਾ ਭਾਰਤੀ ਵਿਕੇਟਕੀਪਰ ਫਾਰੁਖ ਨੇ ਵਿਰਾਟ ਕੋਹਲੀ ਦੇ ਡਿਪ੍ਰੈਸ਼ਨ ‘ਚ ਹੋਣ ਵਾਲੀ ਗੱਲ ‘ਤੇ ਚੁਟਕੀ ਲਈ ਹੈ। ਇਸ ਸਾਬਕਾ ਵਿਕੇਟਕੀਪਰ ਨੇ ਕਿਹਾ ਕਿ ਪਤਨੀ ਇੰਨੀ ਖੂਬਸੂਰਤ ਹੈ ਤਾਂ ਤੁਸੀ ਕਿਵੇਂ ਡਿਪ੍ਰੈਸ਼ਨ ਵਿੱਚ ਜਾ ਸਕਦੇ ਹੋ। ਫਾਰੁਖ ਇੰਜੀਨੀਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਤੁਸੀਂ ਡਿਪ੍ਰੈਸ਼ਨ ‘ਚ ਕਿਵੇਂ ਆ ਸਕਦੇ ਹੋ ਜਦਕਿ ਤੁਹਾਡੀ ਪਤਨੀ ਲਵਲੀ ਲਾਈਫ ਹੈ ਤੇ ਹੁਣ ਤੁਸੀਂ ਪਿਤਾ ਵੀ ਬਣ ਗਏ ਹੋ। ਭਗਵਾਨ ਨੂੰ ਥੈਂਕਸ ਕਹਿਣ ਲਈ ਤੁਹਾਡੇ ਕੋਲ ਕਈ ਕਾਰਨ ਹਨ।

BREAKING-ਪਾਰਲੀਮੈਂਟ ਘੇਰਨ ਦੇ ਐਲਾਨ ਤੋਂ ਡਰੀ ਕੇਂਦਰ,ਖੇਤੀਬਾੜੀ ਮੰਤਰੀ ਨੇ ਦਿੱਤੀ ਖੁਸ਼ਖਬਰੀ

ਉਨ੍ਹਾਂ ਅੱਗੇ ਕਿਹਾ ਕਿ ਡਿਪ੍ਰੈਸ਼ਨ ਪੱਛਮੀ ਦੇਸ਼ਾਂ ਦੀ ਸੋਚ ਹੈ ਤੇ ਸਾਡੇ ਭਾਰਤੀਆਂ ਕੋਲ ਅਜਿਹੀ ਐਨਰਜੀ ਹੁੰਦੀ ਹੈ ਜਿਸ ਕਾਰਨ ਅਸੀਂ ਇਸ ਤੋਂ ਬਚ ਸਕਦੇ ਹਾਂ। ਇਹੀ ਨਹੀਂ ਸਾਡੀ ਮਾਨਸਿਕ ਸਥਿਤੀ ਕਾਫੀ ਮਜ਼ਬੂਤ ਹੈ। ਸਾਡੇ ਕੋਲ ਇਨੀ ਤਾਕਤ ਹੈ ਕਿ, ਅਸੀਂ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ‘ਚ ਸਮਰਥ ਹਾਂ ਜਦਕਿ ਇੰਗਲੈਂਡ ਦੇ ਖਿਡਾਰੀਆਂ ਕੋਲ ਅਜਿਹੀ ਸਮੱਰਥਾ ਨਹੀਂ ਹੈ। ਵੈਸੇ ਵਿਰਾਟ ਕੋਹਲੀ ਦਾ ਵਿਆਹ 2014 ‘ਚ ਨਹੀਂ ਹੋਇਆ ਸੀ ਤੇ ਇਹ ਗੱਲਾਂ ਫਾਰੁਖ਼ ਇੰਜੀਨਿਅਰ ਵੱਲੋਂ ਉਨ੍ਹਾਂ ਦੀ ਆਪਣੀ ਸੋਚ ਦੇ ਆਧਾਰ ‘ਤੇ ਕਹੀ ਗਈ ਹੈ।’

ਫਿਰ ਹੋਇਆ ਟਿੱਕਰੀ ਬਾਰਡਰ ‘ਤੇ ਵੱਡਾ ਕੰਮ !ਹੋ ਗਏ ਕਿਸਾਨ ਇਕੱਠੇ !ਦੇਖਦੀ ਰਹਿ ਗਈ ਪੁਲਿਸ !

ਵਿਰਾਟ ਕੋਹਲੀ ਦੇ ਡਿਪ੍ਰੈਸ਼ਨ ਵਾਲੇ ਖੁਲਾਸੇ ਤੋਂ ਬਾਅਦ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਉਨ੍ਹਾਂ ਦੇ ਇਸ ਕਦਮ ਦੀ ਸਰਾਹਨਾ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ, ਵਿਰਾਟ ਸਾਨੂੰ ਤੁਹਾਡੀ ਸਫਲਤਾ ਤੇ ਮਾਣ ਹੈ ਤੇ ਤੁਸੀਂ ਜਿਸ ਤਰ੍ਹਾਂ ਨਾਲ ਆਪਣੀ ਵਿਅਕਤੀਗਤ ਗੱਲਾਂ ਸ਼ੇਅਰ ਕੀਤੀਆਂ ਹਨ ਉਹ ਸ਼ਾਨਦਾਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button