ਪੱਛਮੀ ਬੰਗਾਲ : CM ਮਮਤਾ ਬੈਨਰਜੀ ਦੇ ਭਰਾ ਦੀ ਕਾਰ ਦਾ ਐਕਸੀਡੈਂਟ, ਬਾਲ – ਬਾਲ ਬਚੇ
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਦੇ ਭਰਾ ਦੀ ਕਾਰ ਹਾਸਦਾਗ੍ਰਸਤ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ‘ਚ ਮਮਤਾ ਭਰਾ ਬਾਲ – ਬਾਲ ਬੱਚ ਗਏ ਹਨ। ਸੂਚਨਾ ਮਿਲਣ ‘ਤੇ ਘਟਨਾ ਸਥਾਨ ’ਤੇ ਪਹੁੰਚੀ ਸਥਾਨਕ ਪੁਲਿਸ ਨੇ ਆਰੋਪੀ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਸੀਐਮ ਮਮਤਾ ਬੈਨਰਜੀ ਦੇ ਭਰਾ ਬਾਬੁਨ ਬੈਨਰਜੀ ਕਿਸੇ ਕੰਮ ਤੇ ਕਿਤੇ ਜਾ ਰਹੇ ਸਨ।
ਸਵੇਰੇ ਹੀ ਮੋਦੀ ਨੂੰ ਲੱਗਿਆ ਵੱਡਾ ਝਟਕਾ!ਜਥੇਬੰਦੀਆਂ ਨੇ ਸੁਣਾਈ ਖੁਸ਼ੀ ਵਾਲੀ ਖਬਰ!ਕੇਂਦਰ ਦੀ ਉਡਾਈ ਰਾਤਾਂ ਦੀ ਨੀਂਦ
ਰਸਤੇ ‘ਚ ਚਿੰਗਰੀਘਾਟਾ ਦੇ ਕੋਲ ਇੱਕ ਮਿਨੀ ਮੈਟਾਡੋਰ ਨੇ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਦੋਂ ਕਿ ਇਸ ਹਾਦਸੇ ‘ਚ ਬਾਬੁਨ ਬੈਨਰਜੀ ਜ਼ਖਮੀ ਨਹੀਂ ਹੋਏ। ਦੱਸ ਦਈਏ ਕਿ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 27 ਮਾਰਚ ਨੂੰ ਹੋਵੇਗੀ। ਬੰਗਾਲ ‘ਚ ਅੱਠ ਗੇੜ ‘ਚ ਵੋਟਿੰਗ ਹੋਵੇਗੀ, ਜਦੋਂ ਕਿ ਰਿਜ਼ਲਟ 2 ਮਈ ਨੂੰ ਆਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.