ਪੁਲਸੀਏ ਦੀ ਘਰਵਾਲੀ ਨੇ ਮਾਰੀ ਹੋਟਲ ‘ਚ ਲਾਈਵ ਰੇਡ
ਮੋਹਾਲੀ : ਪੁਲਿਸ ਦੇ ਕੋਲ ਲੋਕ ਮਦਦ ਲਈ ਪਹੁੰਚਦੇ ਹਨ ਪਰ ਮੋਹਾਲੀ ‘ਚ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਪਤਨੀ ਆਪਣੇ ਪਤੀ ਦੀ ਸ਼ਿਕਾਇਤ ਲੈ ਕੇ ਪਹੁੰਚ ਗਈ। ਪਤੀ ਪੰਜਾਬ ਪੁਲਿਸ ‘ਚ ASI ਹੈ, ਪਤਨੀ ਨੂੰ ਆਪਣੇ ਪਤੀ ਦੇ ਕਿਸੇ ਮਹਿਲਾ ਦੇ ਨਾਲ ਹੋਟਲ ਵਿੱਚ ਹੋਣ ਦੀ ਖ਼ਬਰ ਮਿਲੀ ਸੀ, ਪੁਲਿਸ ਦੀ ਮਦਦ ਨਾਲ ਪਤਨੀ ਮੌਕੇ ‘ਤੇ ਹੋਟਲ ਵਿੱਚ ਪਹੁੰਚ ਗਈ।
ਫਿਰ ਭਖਿਆ ਖੰਨਾ ਦੇ ਐੱਸ.ਐੱਚ.ਓ ਦਾ ਮਾਮਲਾ, ਐੱਸ.ਐੱਚ.ਓ ਨੂੰ ਸੁਪਰੀਮ ਕੋਰਟ ਦਾ ਝਟਕਾ
ਜਿੱਥੇ ਇੱਕ ਪਤੀ ਨੂੰ ਹੋਟਲ ਦੇ ਕਮਰੇ ‘ਚ ਉਸ ਸਮੇਂ ਹੱਥਾਂ ਪੈਰਾ ਦੀ ਪੈ ਗਈ ਜਦੋਂ ਉਸ ਦੀ ਪਤਨੀ ਮਾਤਾ ਪਿਤਾ ਨੇ ਉਸ ਨੂੰ ਆਪਣੀ GirlFriend ਨਾਲ ਰੰਗੇ ਹੱਥੀ ਕਾਬੂ ਕਰ ਲਿਆ। ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ। ਜਿਵੇਂ ਹੀ ਮਾਮਲਾ ਥਾਣੇ ਪਹੁੰਚਿਆ ਤਾਂ ਪੀੜਤ ਪਰਿਵਾਰ ਨੇ ਪੁਲਿਸ ਦੀ ਕਾਰਗੁਜ਼ਾਰੀ ਉਪਰ ਕਈ ਸਵਾਲ ਖੜੇ ਕੀਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਿਕਾਇਤ ਦਰਜ ਕਰਵਾਉਣ ਆਏ ਤਾਂ ਸਾਨੂੰ ਪੁਲਿਸ ਵਾਲਿਆਂ ਨੇ ਥਾਣੇ ‘ਚੋ ਬਾਹਰ ਕੱਢ ਦਿੱਤਾ ਕਿ ਥਾਣੇ ‘ਚ ਕੋਰੋਨਾ ਆ ਜਾਵੇਗਾ।
ਹੁਣ ਨਈਂ ਦੱਬਦੇ ਝਾੜੂ ਵਾਲੇ, ਅੱਕੇ ਝਾੜੂ ਵਾਲਿਆਂ ਦਾ ਵੱਡਾ ਐਲਾਨ, ਖਤਰੇ ‘ਚ ਪਈ ਕੈਪਟਨ ਦੇ ਮੰਤਰੀ ਦੀ ਕੁਰਸੀ !
ਦੱਸ ਦਈਏ ਇਥੇ ਤਾਂ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ‘ਚ ਘਿਰਦਾ ਦਿਖਾਈ ਦੇ ਰਿਹਾ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਪੀੜਤ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਦਵਾਇਆ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.