Breaking NewsD5 specialNewsSports

ਪਿਤਾ ਦੀ ਮੌਤ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਗਏ ਹਨ ਹਾਰਦਿਕ ਪਾਂਡਯਾ, ਵੀਡੀਓ ਕੀਤੀ ਸ਼ੇਅਰ

ਨਵੀਂ ਦਿੱਲੀ : ਹਾਲ ਹੀ ‘ਚ, ਟੀਮ ਇੰਡੀਆ ਦੇ ਸ‍ਟਾਰ ਆਲਰਾਉਂਡਰ ਹਾਰਦਿਕ ਪਾਂਡਯਾ ਦੇ ਪਿਤਾ ਹਿਮਾਂਸ਼ੂ ਪਾਂਡਯਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਪਾਂਡਯਾ ਆਪਣੇ ਪਿਤਾ ਦੀ ਮੌਤ ਕਾਰਨ ਬੁਰੀ ਤਰ੍ਹਾਂ ਤੋਂ ਟੁੱਟ ਗਏ ਹਨ। ਹਾਰਦਿਕ ਪਾਂਡਯਾ ਨੇ ਸ਼ਨੀਵਾਰ ਨੂੰ ਪਿਤਾ ਦੇ ਨਾਲ ਬਿਤਾਏ ਹਰ ਇੱਕ ਪਲ ਦਾ ਇਮੋਸ਼ਨਲ ਵੀਡੀਓ ਸ਼ੇਅਰ ਕੀਤਾ। ਹਿਮਾਂਸ਼ੁ ਪਾਂਡਯਾ ਨੇ ਵਡੋਦਰਾ ‘ਚ ਆਖਰੀ ਸਾਂਸ ਲਈ ਸੀ, ਦਿਲ ਦਾ ਦੌਰਾ ਪਹਿਣ ਨਾਲ ਉਨ੍ਹਾਂ ਦੀ ਮੌਤ ਹੋਈ ਸੀ। ਪਿਤਾ ਦੀ ਮੌਤ ਤੋਂ ਬਾਅਦ ਕ੍ਰੂਨਲ ਪਾਂਡਯਾ ਬੜੌਦਾ ਟੀਮ ਦੇ ਬਾਇਓ ਬਬਲ ਤੋਂ ਬਾਹਰ ਨਿਕਲ ਗਏ ਸਨ। ਉਹ ਸਈਅਦ ਮੁਸ਼ਤਾਕ ਅਲੀ ਟਰਾਫੀ ‘ਚ ਬੜੌਦਾ ਦੀ ਅਗਵਾਈ ਕਰ ਰਹੇ ਸਨ।

26 ਜਨਵਰੀ ਲਈ ਜਲ ਤੇ ਥਲ ਸੈਨਾ ਹੋਈ ਇਕੱਠੀ!ਕਿਸਾਨਾਂ ਦੇ ਹੱਕ ‘ਚ ਕਰਤਾ ਵੱਡਾ ਐਲਾਨ

ਹਾਰਦਿਕ ਅਤੇ ਕ੍ਰੂਨਲ ਪਾਂਡਯਾ ਨੂੰ ਕ੍ਰਿਕਟਰ ਬਣਾਉਣ ‘ਚ ਉਨ੍ਹਾਂ ਦੇ ਪਿਤਾ ਦੇ ਬਹੁਤ ਵੱਡਾ ਹੱਥ ਰਿਹਾ ਹੈ। ਉਨਾਂ ਨੇ ਆਪਣੇ ਬੱਚਿਆਂ ਨੂੰ ਕ੍ਰਿਕਟਰ ਬਣਾਉਣ ਲਈ ਸ਼ਹਿਰ ਬਦਲ ਲਿਆ ਸੀ। ਉਨਾਂ ਨੇ ਆਪਣਾ ਕਾਰੋਬਾਰ ਵੀ ਬੰਦ ਕਰ ਦਿੱਤਾ ਅਤੇ ਦੂਜੇ ਸ਼ਹਿਰ ‘ਚ ਰਹਿਣ ਲਗ ਗਏ ਸਨ। ਤਾਂ ਜੋ ਦੋਨਾਂ ਬੱਚਿਆਂ ਨੂੰ ਵਧਿਆ ਕ੍ਰਿਕੇਟ ਦੀ ਸਹੂਲਤ ਉਪਲੱਬਧ ਕਰਾਈ ਜਾ ਸਕੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button