ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ Asian Development Bank
ਇਸਲਾਮਾਬਾਦ: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਮਦਦ ਲਈ ਵਰਲਡ ਬੈਂਕ ਤੋਂ ਬਾਅਦ ਏਸ਼ੀਆਈ ਵਿਕਾਸ ਬੈਂਕ ਵੀ ਅੱਗੇ ਆਇਆ। (ਏ.ਡੀ.ਬੀ.) ਨੇ ਪਾਕਿਸਤਾਨ ਨੂੰ 1.543 ਅਰਬ ਡਾਲਰ ਦੀ ਮਨਜ਼ੂਰੀ ਦੇ ਦਿੱਤੀ ਹੈ। ਏਡੀਬੀ ਨੇ ਪਾਕਿਸਤਾਨ ਨਾਲ 6 ਵਿੱਤੀ ਸਮਝੌਤਿਆਂ ‘ਤੇ ਦਸਤਖ਼ਤ ਕੀਤੇ।
Navjot Sidhu ਦਾ ਹੋਰ ਵੱਡਾ ਧਮਾਕਾ, Majithia ਤੋਂ ਬਾਅਦ ਆਹ ਲੀਡਰ ਦਾ ਨੰਬਰ! ਲਿਆ ਵੱਡਾ | D5 Channel Punjabi
ਇਸ ਕਰਜ਼ੇ ਨਾਲ ਪਾਕਿਸਤਾਨ ਦੇਸ਼ ਦੇ ਊਰਜਾ ਖੇਤਰ, ਸੜਕ, ਸਿਵਲ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਸੁਧਾਰੇਗਾ ਅਤੇ ਅਪਗ੍ਰੇਡ ਕਰੇਗਾ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ। ਜਾਰੀ ਬਿਆਨ ਮੁਤਾਬਿਕ ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਸਕੱਤਰ Mian Asad ਹਯਾਉਦੀਨ ਅਤੇ ਏਸ਼ੀਆਈ ਵਿਕਾਸ ਬੈਂਕ ਦੇ ਖੇਤਰੀ ਨਿਰਦੇਸ਼ਕ Yong Ye ਵਿਚਾਲੇ ਬੈਠਕ ਹੋਈ। ਬੈਠਕ ਦੌਰਾਨ ਇਨ੍ਹਾਂ ਕਰਜ਼ ਸਮਝੌਤਿਆਂ ‘ਤੇ ਦਸਤਖ਼ਤ ਹੋਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.