NewsBreaking NewsD5 specialEntertainment
ਨੇਹਾ ਕੱਕੜ ਨੇ ਪ੍ਰੈਗਨੈਂਸੀ ਦੇ ਬਹਾਨੇ ਕੀਤਾ ਆਪਣੇ ਨਵੇਂ ਗਾਣੇ ‘Khyaal Rakhya Kar’ ਦਾ ਪ੍ਰਮੋਸ਼ਨ
ਮੁੰਬਈ : ਬਾਲੀਵੁੱਡ ਪਲੇਅਬੈਕ ਗਾਇਕ ਨੇਹਾ ਕੱਕੜ ਨੇ ਕੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਪ੍ਰੈਗਨੈਂਸੀ ਦੀ ਤਸਵੀਰ ਸ਼ੇਅਰ ਕਰ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਹਰ ਕਿਸੇ ਦਾ ਇਹੀ ਮੰਨਣਾ ਸੀ ਕਿ ਉਹ ਪ੍ਰੈਗਨੈਂਟ ਹੈ। ਨੇਹਾ ਕੱਕੜ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ – ਖਿਆਲ ਰੱਖਿਆ ਕਰ।
ਖੇਤੀ ਕਾਨੂੰਨਾਂ ‘ਤੇ ਰਾਜੇਵਾਲ ਦਾ ਵੱਡਾ ਬਿਆਨ,ਖੇਤੀ ਸੰਘਰਸ਼ ਹੋਰ ਹੋ ਸਕਦਾ ਹੈ ਤੇਜ਼ !
ਨੇਹਾ ਕੱਕੜ ਦੀ ਪੋਸਟ ‘ਤੇ ਕੰਮੇਂਟ ਕਰਦੇ ਹੋਏ ਰੋਹਨਪ੍ਰੀਤ ਸਿੰਘ ਨੇ ਲਿਖਿਆ – ਹੁਣ ਤਾਂ ਕੁੱਝ ਜ਼ਿਆਦਾ ਹੀ ਖਿਆਲ ਰੱਖਣਾ ਪਵੇਗਾ, ਨੇਹੂ। ਪਰ ਅਜਿਹਾ ਬਿਲਕੁੱਲ ਵੀ ਨਹੀਂ ਹੈ। ਦਰਅਸਲ, ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਆਪਣੇ ਨਵੇਂ ਗਾਣੇ ਦੀ ਪ੍ਰਮੋਸ਼ਨ ਲਈ ਇਹ ਸਭ ਡਰਾਮਾ ਕੀਤਾ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.