NewsBreaking NewsD5 specialEntertainment

ਨੀਤੂ ਕਪੂਰ ਨੇ ਖੁਦ ਕੋਰੋਨਾ ਸੰਕਰਮਿਤ ਹੋਣ ਦੀ ਕੀਤੀ ਪੁਸ਼ਟੀ, ਸ਼ੂਟਿੰਗ ਦੌਰਾਨ ਹੋਈ ਕੋਵਿਡ ਦਾ ਸ਼ਿਕਾਰ

ਕੋਰੋਨਾ ਵਾਇਰਸ ਨੇ ਟੀ.ਵੀ ਜਗਤ ਤੋਂ ਲੈ ਕੇ ਕਈ ਸਿਤਾਰਿਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ । ਇਹਨਾਂ ਵਿੱਚ ਕੁਝ ਸਿਤਾਰੇ ਅਜਿਹੇ ਵੀ ਹਨ, ਜਿਨ੍ਹਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਅਤੇ ਕਈਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।ਹਾਲ ਹੀ ‘ਚ ਨੌਜਵਾਨ ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਨੀਤੂ ਕਪੂਰ, ਇਨ੍ਹਾਂ ਤੋਂ ਇਲਾਵਾ ਨਿਰਦੇਸ਼ਕ ਰਾਜ ਮਹਿਤਾ ਦੀ ਕੋਰੋਨਾ ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਅਜਿਹੇ ਵਿੱਚ ਪੂਰੇ ਮਾਮਲੇ ‘ਤੇ ਨੀਤੂ ਕਪੂਰ ਨੇ ਆਪਣੀਾ ਪ੍ਰਤੀਕਿਰਿਆ ਵੀ ਦਿੱਤੀਆ ਹਨ।

ਆਹ ਵਕੀਲ ਤੋਂ ਸੁਣੋ ਖੇਤੀ ਕਾਨੂੰਨਾਂ ਦਾ ਅਸਲ ਸੱਚ !ਕਿਉਂ ਰੱਦ ਨਹੀਂ ਹੋ ਰਹੇ ਕਾਨੂੰਨ?

ਦਿਗਜ ਅਦਾਕਾਰਾ ਨੀਤੂ ਕਪੂਰ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕੀ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕੀ ਉਹ ਕੁੁਆਰਨਟਾਈਨ ਵਿੱਚ ਹਨ ਅਤੇ ਸੁਰੱਖਿਆਂ ਦੇ ਸਾਰੇ ਕਦਮ ਚੁੱਕ ਰਹੇ ਹਨ।  ਉਨ੍ਹਾਂ ਨੇ ਇਸਟਾਗ੍ਰਾਮ ਤੇ ਲਿਖਿਆ, ਇਸ ਹਫ਼ਤੇ ਦੀ ਸ਼ੁਰੂਆਤ ‘ਚ ਮੇਰਾ ਕੋਵਿਡ ਟੈਸਟ ਪੌਜ਼ੀਟਿਵ ਆਇਆ ਹੈ। ਸਾਰੇ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਮੈਂ ਕੁਆਰਨਟਾਈਨ ‘ਚ ਹਾਂ ਅਤੇ ਆਪਣੇ ਡਾਕਟਰ ਦੀ ਸਲਾਹ ਨਾਲ ਦਵਾਈ ਲੈ ਰਹੀ ਹਾਂ। ਮੈਂ ਹੁਣ ਠੀਕ ਮਹਿਸੂਸ ਕਰ ਰਹੀ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button