ਧੁੰਨੀ ’ਚ ਪਾਓ ਤੇਲ ਦੇ 2 ਤੁਪਕੇ, ਅਨੇਕਾਂ ਬਿਮਾਰੀਆਂ ਦਾ ਹੋਊ ਜੜ੍ਹੋ ਖਾਤਮਾ, ਵੱਡੇ ਲੀਡਰਾਂ ਦਾ ਹੋਇਆ ਸ਼ਰਤੀਆ ਇਲਾਜ
ਇਨ੍ਹਾਂ ਨੰਬਰਾਂ 98148-77106, 88475-62931 ਤੇ ਕਰੋ ਸੰਪਰਕ
ਪਟਿਆਲਾ : ਸਰੀਰ ‘ਤੇ ਤੇਲ ਲਗਾਉਣਾ ਜਾਂ ਮਾਲਿਸ਼ ਕਰਨਾ ਬਿਮਾਰੀਆਂ ਨੂੰ ਦੂਰ ਰੱਖਣ ਦਾ ਇੱਕ ਰਵਾਇਤੀ ਉਪਾਅ ਹੈ। ਉੱਥੇ ਹੀ ਧੁੰਨੀ ‘ਚ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਤੁਸੀਂ ਕਈ ਬੀਮਾਰੀਆਂ ਤੋਂ ਵੀ ਬਚ ਸਕਦੇ ਹੋ। ਧੁੰਨੀ ਯਾਨਿ ਬੈਲੀ ਬਟਨ ਸਾਡੇ ਸਰੀਰ ਦਾ ਅਜਿਹਾ ਕੇਂਦਰ ਬਿੰਦੂ ਹੈ ਜੋ ਲਗਭਗ ਹਰ ਅੰਗ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਧੁੰਨੀ ਨਾਲ ਹੀ ਬਾਡੀ ਦਾ ਨਰਵਸ ਸਿਸਟਮ ਜੁੜਿਆ ਹੋਇਆ ਹੁੰਦਾ ਹੈ। ਅਜਿਹੇ ‘ਚ ਧੁੰਨੀ ਨਾਲ ਜੁੜਿਆ ਇਕ ਛੋਟਾ ਜਿਹਾ ਉਪਾਅ ਨਾ ਸਿਰਫ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾ ਸਕਦਾ ਹੈ ਸਗੋਂ ਇਸ ਨਾਲ ਤੁਹਾਡੀ ਸਕਿਨ ਵੀ ਗਲੋਂ ਕਰੇਗੀ। ਇਹ ਨੁਸਖਾ ਬਹੁਤ ਮਹਿੰਗਾ ਅਤੇ ਔਖਾ ਨਹੀਂ ਹੈ ਅਤੇ ਇਹ ਜ਼ਿਆਦਾ ਫਾਇਦੇਮੰਦ ਵੀ ਹੈ।
ਧੁੰਨੀ ‘ਚ ਪਾਓ ਤੇਲ ਦੀਆਂ ਕੁਝ ਬੂੰਦਾਂ : ਇਸ ਦੇ ਲਈ ਤੁਸੀਂ ਗੁਣਗੁਣੇ ਤੇਲ ਦੀਆਂ 5-7 ਬੂੰਦਾਂ ਧੁੰਨੀ ‘ਚ ਪਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨੂੰ ਲਗਭਗ 5 ਤੋਂ 10 ਮਿੰਟ ਲਈ ਇਸ ਤਰ੍ਹਾਂ ਛੱਡ ਦਿਓ ਜਾਂ ਰਾਤ ਭਰ ਛੱਡ ਦਿਓ। ਤੇਲ ਨਾਭੀ ਰਾਹੀਂ ਨਰਵਸ ਸਿਸਟਮ ਤੱਕ ਪਹੁੰਚ ਜਾਵੇਗਾ ਅਤੇ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਤੁਸੀਂ ਇਸ ‘ਚ ਸਰ੍ਹੋਂ, ਦੇਸੀ ਘਿਓ, ਨਾਰੀਅਲ ਜਾਂ ਗੁਲਾਬ ਦੇ ਤੇਲ ਦੀਆਂ ਬੂੰਦਾਂ ਪਾ ਸਕਦੇ ਹੋ। ਇਸ ਤੋਂ ਇਲਾਵਾ ਨਿੰਮ, ਟੀ ਟ੍ਰੀ ਆਇਲ, ਨਿੰਬੂ, ਅੰਗੂਰ ਅਤੇ ਬਦਾਮ ਦਾ ਤੇਲ ਵੀ ਨਾਭੀ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.