‘ਚੰਡੀਗੜ੍ਹ ‘ਤੇ ਆਪਣੇ ਹੱਕ ਲਈ ਡਟ ਕੇ ਲੜੇਗਾ ਪੰਜਾਬ’

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਚੰਡੀਗੜ੍ਹ ਉਤੇ ਆਪਣੇ ਹੱਕ ਲਈ ਪੰਜਾਬ ਮਜ਼ਬੂਤੀ ਨਾਲ ਲੜੇਗਾ। ਕੇਂਦਰ ਦੇ ਫੈਸਲੇ ‘ਤੇ CM ਮਾਨ ਨੇ ਸਖ਼ਤ ਵਿਰੋਧ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਹੱਕ ਲਈ ਡਟ ਕੇ ਲੜੇਗਾ।
ਮਾਨ ਦਾ ਕੇਂਦਰ ਦੇ ਫੈਸਲੇ ’ਤੇ ਵੱਡਾ ਐਕਸ਼ਨ! ਦਿੱਲੀ ਬੈਠਿਆਂ ਨੂੰ ਲਿਆਤੀਆਂ ਤ੍ਰੇਲੀਆਂ! ਲੋਕ ਬਾਗੋ-ਬਾਗ!
ਦੱਸ ਦਈਏ ਕਿ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਆਏ ਸਨ ਤੇ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਵਿੱਚ ਹੁਣ ਕੇਂਦਰੀ ਸੇਵਾਵਾਂ ਨਿਯਮ (Central Services Rules) ਲਾਗੂ ਹੋਣਗੇ। ਗ੍ਰਹਿ ਮੰਤਰੀ ਨੇ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਕਿਹਾ ਕਿ ਉਹ ਇਸ ਸਬੰਧੀ ਨੋਟੀਫਿਕੇਸ਼ਨ ਕੱਲ ਸੋਮਵਾਰ ਨੂੰ ਜਾਰੀ ਕਰ ਦੇਣਗੇ।
Central Govt has been stepwise imposing officers and personnel from other states and services in Chandigarh administration. This goes against the letter and spirit of Punjab Reorganisation Act 1966. Punjab will fight strongly for its rightful claim over Chandigarh…
— Bhagwant Mann (@BhagwantMann) March 28, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.