Breaking NewsD5 specialIndiaNewsTop News

ਗਰਮੀ ਨੇ ਅਪ੍ਰੈਲ ‘ਚ ਤੋੜਿਆ 122 ਸਾਲਾ ਰਿਕਾਰਡ 

ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਐਮ ਮਹਾਪਾਤਰਾ ਨੇ ਕਿਹਾ, “ਪਿਛਲੇ 122 ਸਾਲਾਂ ਵਿੱਚ, ਇਸ ਵਾਰ ਅਪ੍ਰੈਲ ਦੇ ਮਹੀਨੇ ਵਿੱਚ, ਦੇਸ਼ ਦੇ ਮੱਧ ਅਤੇ ਉੱਤਰ ਪੱਛਮੀ ਹਿੱਸੇ ਵਿੱਚ ਸਭ ਤੋਂ ਵੱਧ ਤਾਪਮਾਨ ਸੀ।”

Majithia News : ਜੇਲ੍ਹ ‘ਚ ਬੈਠੇ Majithia ਦਾ ਦਬਦਬਾ! ਆਪਣੇ ਹੀ MLA Boni Ajnala ਨੂੰ ਦਿੱਤੀ ਧਮਕੀ?

ਉਨ੍ਹਾਂ ਦੱਸਿਆ ਕਿ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ 35.90 ਡਿਗਰੀ ਸੈਲਸੀਅਸ ਅਤੇ ਮੱਧ ਹਿੱਸੇ ਵਿੱਚ 37.78 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button