‘ਕਿਸਾਨਾਂ ਦੀਆਂ ਜ਼ਾਇਜ ਮੰਗਾਂ ਤੋਂ ਕੇਂਦਰ ਕਰ ਰਹੀ ਹੈ ਇਨਕਾਰ, ਸਾਹਮਣੇ ਆ ਰਹੀ ਖਤਰਨਾਕ ਸਥਿਤੀ’
ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਸੰਵੇਦਨਸ਼ੀਲਤਾ ਨਾਲ ਇੱਕ ਬਹੁਤ ਹੀ ਤਣਾਅ ਭਰੀ ਅਤੇ ਖਤਰਨਾਕ ਹਾਲਤ ਸਾਹਮਣੇ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਕਿਸਾਨਾਂ ਦੀਆਂ ਜ਼ਾਇਜ ਮੰਗਾਂ ਤੋਂ ਇਨਕਾਰ ਕਰ ਰਹੀ ਹੈ।
BREAKING-ਦਿੱਲੀ ਤੋਂ ਕਿਸਾਨਾਂ ਲਈ ਵੱਡੀ ਖ਼ਬਰ,ਪੁਲਿਸ ਨੇ ਪਾਇਆ ਚਾਰੇ ਪਾਸੇ ਤੋਂ ਘੇਰਾ?
ਜਦੋਂ ਤੱਕ ਪੀਐਮ ਨਰਿੰਦਰ ਮੋਦੀ ਖੇਤੀ ਕਾਨੂੰਨਾਂ ‘ਤੇ ਆਪਣੀ ਨਿੱਜੀ ਰਾਇ ਅਤੇ ਕਿਸਾਨਾਂ ਨੂੰ ਸੰਬੋਧਿਤ ਨਹੀਂ ਕਰਦੇ ਤੱਦ ਤੱਕ ਇਹ ਹਾਲਤ ਹੋਰ ਵੀ ਖ਼ਤਰਨਾਕ ਰਹਿ ਸਕਦੀ ਹੈ। ਪੀਐਮ ਨੂੰ ਰਾਜਨੇਤਾ ਵਰਗਾ ਹਾਵ ਭਾਵ ਬਣਾਉਣਾ ਚਾਹੀਦਾ ਹੈ।
A very tense & dangerous situation is emerging out of centre’s insensitivity & refusal to heed farmers’ legitimate demands. Unless the PM intervenes & addresses their genuine concerns on the Farm Acts, this can lead to a dangerous flare up. PM must make a statesman-like gesture.
— Harsimrat Kaur Badal (@HarsimratBadal_) November 25, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.