Breaking NewsD5 specialIndiaNewsTop News
ਆੱਨਲਾਈਨ ਹੈਲੀਕਾੱਪਟਰ ਬੁਕਿੰਗ ਕਰਵਾਉਣ ‘ਤੇ ਕੇਂਦਰ ਅਤੇ ਸ਼ਰਾਇਨ ਨੂੰ ਮਿਲਿਆ ਨੋਟਿਸ
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਅਤੇ ਸ਼ਰਾਇਨ ਬੋਰਡ ਨੂੰ ਨੋਟਿਸ ਭੇਜਿਆ ਹੈ। ਦੱਸ ਦਈਏ ਕਿ ਅਮਰਨਾਥ ਯਾਤਰਾ ਦੌਰਾਨ ਆੱਨਲਾਈਨ ਹੈਲੀਕਾਪਟਰ ਬੁਕਿੰਗ ਕਰਵਾਉਣ ਨੂੰ ਲੈ ਕੇ ਇਹ ਨੋਟਿਸ ਜਾਰੀ ਹੋਇਆ ਹੈ। ਕੇਂਦਰ ਸਰਕਾਰ ਅਤੇ ਸ਼ਰਾਇਨ ਬੋਰਡ ਨੂੰ 31 ਮਈ ਤੱਕ ਦਿੱਲੀ ਹਾਈਕੋਰਟ ਨੂੰ ਆਪਣਾ ਜਵਾਬ ਦੇਣਾ ਪਵੇਗਾ।
MLA ਖਿਲਾਫ ਬੋਲੀ ਬੀਬੀ | D5 Channel Punjabi
ਦਿੱਲੀ ਹਾਈ ਕੋਰਟ ਵਿੱਚ ਅਮਰਨਾਥ ਯਾਤਰਾ ‘ਤੇ ਜਾਣ ਲਈ ਹੈਲੀਕਾਪਟਰਾਂ ਦੀ ਆਨਲਾਈਨ ਬੁਕਿੰਗ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਹੋਈ। ਕਾਰਜਕਾਰੀ ਚੀਫ਼ ਜਸਟਿਸ ਵਿਪਿਨ ਸਾਂਘੀ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਕਰਦਿਆਂ ਨੇ ਕੇਂਦਰ ਅਤੇ ਸ਼ਰਾਇਨ ਨੂੰ ਨੋਟਿਸ ਜਾਰੀ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.