ਅੰਮ੍ਰਿਤਪਾਲ ਨੇ ਜਾਰੀ ਕੀਤਾ ਦੂਜਾ ਵੀਡੀਓ, ਜਲਦ ਸਾਹਮਣੇ ਆਉਣ ਦੀ ਕਹਿ ਗੱਲ, ਜਥੇਦਾਰ ਨੂੰ ਮੂੜ ਜਾਰੀ ਕੀਤਾ ਸੰਦੇਸ਼
ਚੰਡੀਗੜ੍ਹ : ਅੰਮ੍ਰਿਤਪਾਲ ਨੇ ਹੁਣ ਦੂਜਾ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਜਿਸ ‘ਚ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਜੋ ਇਹ ਅਫਵਾਹਾ ਫੈਲ ਰਹੀਆਂ ਹਨ ਕਿ ਪਹਿਲੀ ਵੀਡੀਓ ਪੁਲਿਸ ਕਸਟਡੀ ਵਿਚ ਬਣਇਆਂ ਗਿਆ ਇਸ ਗੱਲ ਨੂੰ ਅੰਮ੍ਰਿਤਪਾਲ ਨੇ ਸਾਫ਼ ਤੋਰ ‘ਤੇ ਨਕਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸੱਬ ਅਫ਼ਵਾਹਾ ਹਨ। ਉਨ੍ਹਾਂ ਇਹ ਵੀ ਕਿਹਾ ਜੋ ਲੋਕ ਇਹ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਆਪਣੇ ਲੋਕਾਂ ਨੂੰ ਛੱਡ ਕੇ ਭੱਜ ਗਿਆ, ਮੈਂ ਕੋਈ ਡਰ ਕੇ ਨਹੀਂ ਭੱਜਿਆ। ਇਸ ਵੇਲੇ ਮੁਸ਼ਕਲ ਦਾ ਸਮਾਂ ਹੈ, ਮੈਂ ਭੱਜਿਆ ਨਹੀਂ, ਪਰ ਬਗਾਵਤ ਦੀ ਰਾਹ ‘ਤੇ ਹਾਂ। ਮੈਂ ਜਲਦ ਹੀ ਸੰਸਾਰ ਸਾਹਮਣੇ ਆਂਵਾਗਾਂ। ਉਨ੍ਹਾਂ ਵੱਲੋਂ ਮੂੜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੂੜ ਅਪੀਲ ਕੀਤੀ ਗਈ ਹੈ ਕਿ ਉਹ ਵਿਸਾਖੀ ਵਾਲੇ ਦਿਨ ਸਰਬਤ ਖ਼ਾਲਸਾ ਬਲਾਉਣ। ਇਹ ਸਮਾਂ ਸਾਗੇ ਲਈ ਵੀ ਔਖਾ ਹੈ ‘ਤੇ ਜਥੇਦਾਰ ਲਈ ਵੀ ਔਖਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.