Virat Kohli ਨੇ ਛੱਡੀ ਟੈੱਸਟ ਕਪਤਾਨੀ, Sourav Ganguly ਵੱਲੋਂ ਟਵੀਟ
ਨਵੀਂ ਦਿੱਲੀ: Virat Kohli ਨੇ ਬੀਤੀ ਕੱਲ ਟੈੱਸਟ ਕਪਤਾਨੀ ਛੱਡ ਦਿੱਤੀ। ਭਾਰਤ ਦੇ ਸਾਬਕਾ ਕ੍ਰਿਕਟਰ ਅਤੇ BCCI ਦੇ ਪ੍ਰਧਾਨ Sourav Ganguly ਨੇ Kohli ਦੇ ਫ਼ੈਸਲੇ ਦਾ ਸਨਮਾਨ ਕੀਤਾ। Ganguly ਨੇ ਵਿਰਾਟ ਕੋਹਲੀ ਦੇ ਫ਼ੈਸਲੇ ਤੋਂ ਬਾਅਦ ਟਵੀਟ ਕੀਤਾ।
ਕਸੂਤਾ ਫਸਿਆ ਕੇਜਰੀਵਾਲ ਦਾ ਖ਼ਾਸ ਬੰਦਾ, ਪੁਲਿਸ ਦੀ ਵੱਡੀ ਕਾਰਵਾਈ, ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਝਟਕਾ
Sourav Ganguly ਨੇ ਆਪਣੇ ਟਵੀਟ ਵਿੱਚ ਲਿਖਿਆ ਕਿ Virat Kohli ਦਾ ਟੈੱਸਟ ਕਪਤਾਨੀ ਦਾ ਫ਼ੈਸਲਾ ਛੱਡਣਾ ਨਿੱਜੀ ਹੈ ਅਤੇ BCCI Kohli ਦੇ ਫ਼ੈਸਲੇ ਦਾ ਸਨਮਾਨ ਕਰਦਾ ਹੈ।
Under Virats leadership Indian cricket has made rapid strides in all formats of the game ..his decision is a personal one and bcci respects it immensely ..he will be an important member to take this team to newer heights in the future.A great player.well done ..@BCCI @imVkohli
— Sourav Ganguly (@SGanguly99) January 15, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.