Virat Kohli ਦੀ ਕਪਤਨੀ ਛੱਡਣ ‘ਤੇ ਟੀਮ ਇੰਡੀਆ ਦੇ ਸਾਬਕਾ ਕੋਚ ਦਾ ਬਿਆਨ
ਨਵੀਂ ਦਿੱਲੀ: Virat Kohli ਨੇ ਪਿਛਲੇ ਦਿਨਾਂ ਵਿੱਚ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਦੱਖਣੀ ਅਫਰੀਕਾ ਦੇ ਖਿਲਾਫ਼ ਲੜੀ ਵਿੱਚ 1-2 ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਅੱਜ ਟੀਮ ਇੰਡੀਆ ਦੇ ਸਾਬਕਾ ਕੋਚ Ravi Shastri ਨੇ ਬਿਆਨ ਸਾਂਝਾ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ Kohli ਦੋ ਸਾਲ ਹੋਰ ਕਪਤਾਨੀ ਕਰ ਸਕਦੇ ਸਨ।
Khabran Da Sira: ਕਸੂਤਾ ਫਸਿਆ DGP, ਵੱਡੀ ਕਾਰਵਾਈ, ਸੁਖਬੀਰ ਦੀ ਕਾਂਗਰਸੀਆਂ ਨੂੰ ਧਮਕੀ, ਕਾਂਗਰਸ ’ਚ ਪਿਆ ਕਲੇਸ਼
ਦੱਖਣੀ ਅਫਰੀਕਾ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਤੋਂ ਵਨਡੇ ਟੀਮ ਦੀ ਕਪਤਾਨੀ ਖੋਹ ਲਈ ਗਈ। ਇਸ ਤੋਂ ਇਲਾਵਾ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਉਨ੍ਹਾਂ ਨੇ ਖੁਦ ਟੀ-20 ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। Ravi Shastri ਨੇ ਕਿਹਾ ਕਿ ਮੇਰੇ ਹਿਸਾਬ ਨਾਲ Virat Kohli 2 ਸਾਲ ਹੋਰ ਕਪਤਾਨੀ ਕਰ ਸਕਦੇ ਸਨ ਪਰ ਉਨ੍ਹਾਂ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਸਾਨੂੰ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.