ਨਵੀਂ ਦਿੱਲੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਯੂਪੀਐਸਸੀ ਨੇ ਅੱਜ 12 ਜੂਨ ਨੂੰ ਸਿਵਲ ਸਰਵਿਸਿਜ਼ ਪ੍ਰੀਖਿਆ 2023 ਲਈ ਪ੍ਰੀਲਿਮਜ਼ ਦਾ ਨਤੀਜਾ ਘੋਸ਼ਿਤ ਕੀਤਾ। ਕਮਿਸ਼ਨ ਦੁਆਰਾ ਕੁੱਲ 14 ਹਜ਼ਾਰ 624 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ upsc.gov.in ‘ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਮੁੱਢਲੀ ਪ੍ਰੀਖਿਆ 28 ਮਈ ਨੂੰ ਹੋਈ ਸੀ। ਮੇਨਜ਼ ਦੀ ਪ੍ਰੀਖਿਆ 15 ਸਤੰਬਰ ਤੋਂ ਹੋਣੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.