SportsTop News

Umesh Yadav ਦੀ ਤਿੰਨ ਸਾਲ ਬਾਅਦ ਭਾਰਤੀ ਟੀਮ ‘ਚ ਵਾਪਸੀ

ਮੋਹਾਲੀ: ਭਾਰਤ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਆਸਟ੍ਰੇਲੀਆ ਖਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ‘ਚ ਹਿੱਸਾ ਲੈਣ ਲਈ ਐਤਵਾਰ ਸਵੇਰੇ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਨੂੰ ਮੁਹੰਮਦ ਸ਼ਮੀ ਦੀ ਥਾਂ ‘ਤੇ ਬੁਲਾਇਆ ਗਿਆ ਹੈ ਜੋ ਕੋਵਿਡ ਪਾਜ਼ੇਟਿਵ ਹੋਣ ਕਾਰਨ ਇਸ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਮੇਸ਼ ਨੂੰ ਜਿਸ ਤਰ੍ਹਾਂ ਨਾਲ ਬੁਲਾਇਆ ਗਿਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਆਸਟ੍ਰੇਲੀਆ ਖਿਲਾਫ਼ ਪਹਿਲੇ ਟੀ-20 ਮੈਚ ‘ਚ ਪਲੇਇੰਗ ਇਲੈਵਨ ਦਾ ਹਿੱਸਾ ਹੋ ਸਕਦੇ ਹਨ।

ਸਿਸੋਦੀਆ ਦਾ ਮੋਦੀ ਨੂੰ ਚੈਲੇਂਜ, ਮੋਦੀ ਹੱਥ ਜੋੜਕੇ ਮੰਗੂ ਮਾਫ਼ੀ? ਅੜ ਕੇ ਖੜ੍ਹ ਗਿਆ ਕੇਜਰੀਵਾਲ | D5 Channel Punjabi

ਉਮੇਸ਼ ਨੇ ਆਖ਼ਰੀ ਵਾਰ ਫਰਵਰੀ 2019 ਵਿੱਚ ਆਸਟਰੇਲੀਆ ਦੇ ਖਿਲਾਫ ਭਾਰਤ ਲਈ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉਸਦਾ ਆਖਰੀ ਵਨ-ਡੇ 2018 ਵਿੱਚ ਸੀ। ਹਾਲਾਂਕਿ, ਇਸ ਸਾਲ ਉਸਦਾ ਆਈ. ਪੀ. ਐਲ. ‘ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button