InternationalTop News

ਤਾਰਾਨੀਕੀ ਮਾਸਟਰ ਗੇਮਜ਼

ਸ. ਤਪਿੰਦਰ ਸਿੰਘ ਸੋਖੀ ਨੇ 6 ਸੋਨੇ ਦੇ ਅਤੇ 2 ਚਾਂਦੀ ਦੇ ਤਮਗੇ ਜਿੱਤ ਦਸਤਾਰ ਦੀ ਸ਼ਾਨ ਵਧਾਈ

ਪਹਿਲਾਂ ਵੀ ਮਾਸਟਰ ਗੇਮਾਂ ਦੇ ਵਿਚ ਲਿਆ ਹੈ ਭਾਗ, ਜਿੱਤੇ ਹਨ ਤਮਗੇ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਅੱਜ ਨਿਊ ਪਲਾਈਮੱਥ ਵਿਖੇ ਖਤਮ ਹੋਈਆਂ ‘ਤਾਰਾਨੀਕੀ ਮਾਸਟਰ ਗੇਮਜ਼’ ਦੇ ਵਿਚ ਉਮਰ ਵਰਗ 65-70 ਦੇ ਵਿਚ ਸ. ਤਪਿੰਦਰ ਸਿੰਘ ਸੋਖੀ ਨੇ ਭਾਰਤੀਆਂ ਦੀ ਹਾਜ਼ਰੀ ਲਗਵਾਉਂਦਿਆਂ 6 ਸੋਨੇ ਦੇ ਅਤੇ 2 ਚਾਂਦੀ ਦੇ ਤਮਗੇ ਜਿੱਤ ਕੇ ਦਸਤਾਰ ਦੀ ਸ਼ਾਨ ਵਧਾ ਦਿੱਤੀ।

ਸਰਕਾਰ ਦਾ ਸਖ਼ਤ ਫੈਸਲਾ! ਪੁਲਿਸ ਦਾ ਵੱਡਾ ਐਕਸ਼ਨ! ਨੌਜਵਾਨਾਂ ਨੂੰ ਕੱਲ੍ਹ ਤੱਕ ਪਊ ਤਰਸਣਾ | D5 Channel Punjabi

ਇਹ ਸੋਨ ਤਮਗੇ ਉਨ੍ਹਾਂ ਥ੍ਰੋਅ, ਸ਼ਾਟ ਪੁੱਟ, ਲੰਬਾ ਜੰਪ, ਜੈਵਲਿਨ ਥ੍ਰੋਅ, ਹੈਮਰ ਥ੍ਰੋਅ ਵਿਚ ਜਿੱਤੇ ਜਦ ਕਿ ਚਾਂਦੀ ਦੀ ਤਮਗੇ ਹਾਈ ਜੰਪ ਅਤੇ ਅਤੇ 100 ਮੀਟਰ ਦੌੜ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਪਿਛਲੇ ਸਾਲ ਦਸੰਬਰ ਮਹੀਨੇ ਵਲਿੰਗਟਨ ਵਿਖੇ ਹੋਈਆਂ ਮਾਸਟਰ ਖੇਡਾਂ ਦੇ ਵਿਚ ਵੀ ਤਿੰਨ ਸੋਨੇ ਦੇ, ਪੰਜ ਚਾਂਦੀ ਦੇ ਅਤੇ ਇਕ ਕਾਂਸ਼ੀ ਦਾ ਤਮਗਾ ਜਿੱਤਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button