treat – D5 News https://punjabi.newsd5.in Truth Seeking News Network. Fri, 13 May 2022 15:37:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png treat – D5 News https://punjabi.newsd5.in 32 32 ਮਾਤਾ ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਲੱਗੀ ਅੱਗ, ਕਈ ਮੌਤਾਂ https://punjabi.newsd5.in/%e0%a8%ae%e0%a8%be%e0%a8%a4%e0%a8%be-%e0%a8%b5%e0%a9%88%e0%a8%b6%e0%a8%a8%e0%a9%8b-%e0%a8%a6%e0%a9%87%e0%a8%b5%e0%a9%80-%e0%a8%9c%e0%a8%be-%e0%a8%b0%e0%a8%b9%e0%a9%87-%e0%a8%b6%e0%a8%b0%e0%a8%a7/ Fri, 13 May 2022 15:37:06 +0000 https://punjabi.newsd5.in/?p=157501 ਜੰਮੂ: ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਜੰਮੂ-ਕਸ਼ਮੀਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ 4 ਲੋਕਾਂ ਦੀ ਜਾਨ ਚਲੀ ਗਈ। ਅੱਗ ਲੱਗਣ ਕਾਰਨ ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

]]>
ਕਰੋਨਾ ਦਾ ਇਲਾਜ ਪਲਾਜ਼ਮਾ ਥੈਰੇਪੀ? Doctor ਤੋਂ ਸੁਣੋ ਕਿੰਨੀ ਸਫ਼ਲ Therapy https://punjabi.newsd5.in/%e0%a8%95%e0%a8%b0%e0%a9%8b%e0%a8%a8%e0%a8%be-%e0%a8%a6%e0%a8%be-%e0%a8%87%e0%a8%b2%e0%a8%be%e0%a8%9c-%e0%a8%aa%e0%a8%b2%e0%a8%be%e0%a8%9c%e0%a8%bc%e0%a8%ae%e0%a8%be-%e0%a8%a5%e0%a9%88%e0%a8%b0/ Sat, 18 Apr 2020 10:42:07 +0000 https://punjabi.newsd5.in/?p=65195 ਪਲਾਜ਼ਮਾ ਟਰੀਟਮੈਂਟ ਜਾਂ ਥੈਰੇਪੀ ਕੋਰੋਨਾ ਵਾਇਰਸ ਯਾਨੀ ਕੋਵਿਡ 19 ਦਾ ਇਲਾਜ਼ ਕਰ ਪਾਏਗੀ ਜਾਂ ਨਹੀਂ ਇਹ ਦੇਖਣਾ ਹੋਵੇਗਾ। ਇਸ ਤੋਂ ਪਹਿਲਾਂ ਸਾਰਸ (200 ) ਅਤੇ ਮਰਸ (2012) ‘ਚ ਵੀ ਪਲਾਜਮਾ ਥੈਰੇਪੀ ਨਾਲ ਇਲਾਜ਼ ਕੀਤਾ ਗਿਆ ਸੀ। ਇਹ ਵੀ ਕੋਰੋਨਾ ਵਾਇਰਸ ਕੈਟਾਗਿਰੀ ‘ਚ ਆਉਂਦੇ ਹਨ।

Convalescent Plasma Therapy? ਕਰੋਨਾ ਦਾ ਇਲਾਜ ਪਲਾਜ਼ਮਾ ਥੈਰੇਪੀ? Doctor ਤੋਂ ਸੁਣੋ ਕਿੰਨੀ ਸਫ਼ਲ Therapy

ਕਰੀਬ 130 ਸਾਲ ਪੁਰਾਣਾ ਹੈ ਤਰੀਕਾ
ਤੁਸੀਂ ਪਲਾਜ਼ਮਾ ਟਰੀਟਮੈਂਟ ਦਾ ਨਾਮ ਭਲੇ ਹੀ ਪਹਿਲੀ ਵਾਰ ਸੁਣਿਆ ਹੋਵੇ ਪਰ ਇਹ ਕੋਈ ਨਵਾਂ ਇਲਾਜ ਨਹੀਂ ਹੈ। ਇਹ 130 ਸਾਲ ਪਹਿਲਾਂ ਯਾਨੀ 1890 ਵਿੱਚ ਜਰਮਨੀ ਦੇ ਫਿਜ਼ੀਓਲੋਜਿਸਟ ਐਮਿਲ ਵਾਨ ਬਹਾਰਿੰਗ ਨੇ ਖੋਜਿਆ ਸੀ। ਇਸਦੇ ਲਈ ਉਨ੍ਹਾਂ ਨੂੰ ਨੋਬੇਲ ਸਨਮਾਨ ਵੀ ਮਿਲਿਆ ਸੀ। ਇਹ ਮੈਡੀਸਿਨ ਦੇ ਖੇਤਰ ‘ਚ ਪਹਿਲਾ ਨੋਬੇਲ ਸੀ।

Ludhiana Breaking News : ਵੱਡੇ Police Officer ਦੀ ਕਰੋਨਾ ਨਾਲ ਮੌਤ ਹੋਈ | Punjab Police | ACP

​ਰਾਜ ਸਰਕਾਰਾਂ ਨੇ ਮੰਗੀ ਹੈ ਇਜ਼ਾਜਤ
ਦੇਸ਼ ਦੇ ਕਈ ਰਾਜਾਂ ਨੇ ਪਲਾਜ਼ਮਾ ਤਕਨੀਕ ਨੂੰ ਆਜਮਾਉਣ ਲਈ ਕੇਂਦਰ ਸਰਕਾਰ ਤੋਂ ਇਜਾਜਤ ਮੰਗੀ ਹੈ। ਕੁਝ ਨੂੰ ਇਜ਼ਾਜਤ ਮਿਲ ਵੀ ਗਈ ਹੈ। ਇਹ ਫਿਲਹਾਲ ਟਰਾਇਲ ਦੇ ਤੌਰ ‘ਤੇ ਇਸ ਤਕਨੀਕ ਦਾ ਇਸਤੇਮਾਲ ਕਰਨ ਵਾਲੇ ਹਨ। ਇਸ ਵਿੱਚ ਦਿੱਲੀ, ਕੇਰਲ, ਪੰਜਾਬ, ਮਹਾਰਾਸ਼ਟਰ ਅਤੇ ਤਮਿਲਨਾਡੂ ਸ਼ਾਮਿਲ ਹਨ। ਦਿੱਲੀ ਵਿੱਚ ਵੈਂਟੀਲੇਟਰ ‘ਤੇ ਰੱਖੇ ਗਏ ਸ਼ਖਸ ਨੂੰ ਇਹ ਇਲਾਜ਼ ਦੇਣਾ ਸ਼ੁਰੂ ਕੀਤਾ ਗਿਆ ਹੈ। ਫਿਲਹਾਲ ਉਸਦੇ ਨਤੀਜਿਆਂ ਦਾ ਇੰਤਜਾਰ ਹੈ।

]]>
ਇਮਰਾਨ ਖਾਨ ਅੱਜ ਰੱਖਣਗੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ https://punjabi.newsd5.in/kartarpur-corridor-3/ Wed, 28 Nov 2018 05:05:19 +0000 https://punjabi.newsd5.in/?p=36340 ਸਿੱਖ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਤਾਰਪੁਰ ਕਾਰੀਡੋਰ ਦਾ ਨੀਂਹ ਪੱਥਰ ਰੱਖਣਗੇ। ਇਸ ਸਮਾਗਮ ‘ਚ ਹਰਸਿਮਰਤ ਕੌਰ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਐੱਸ.ਜੀ.ਪੀ.ਸੀ.ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਕਈ ਸਿਆਸੀ ਆਗੂ ਸ਼ਾਮਲ ਹੋਣਗੇ। ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਟੱਕ ਲਾ ਕੇ ਕਰਤਾਰਪੁਰ ਵਿਖੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਪਾਕਿਸਤਾਨ ਪੁਹੰਚ ਚੁੱਕੇ ਹਨ।

Read Also ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਨੂੰ ਲੈਕੇ ਸਿੱਧੂ ਨੂੰ ਇਮਰਾਨ ਖਾਨ ਦਾ ਇੱਕ ਹੋਰ ਸੱਦਾ,

ਪਾਕਿਸਤਾਨ ਸਰਕਾਰ ਵਲੋਂ ਭੇਜੇ ਗਏ ਸੱਦੇ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਆਪੋ-ਆਪਣੀ ਜ਼ਮੀਨ ‘ਤੇ ਵਿਸ਼ੇਸ਼ ਗਲਿਆਰੇ ਦੀ ਉਸਾਰੀ ਸ਼ੁਰੂ ਕਰਨਗੇ ਅਤੇ ਕੌਮਾਂਤਰੀ ਸਰਹੱਦ ‘ਤੇ ਦੋਵਾਂ ਨੂੰ ਜੋੜਿਆ ਜਾਵੇਗਾ। ਭਾਰਤ ਵਿੱਚ ਤਕਰੀਬਨ ਦੋ ਕਿਲੋਮੀਟਰ ਅਤੇ ਪਾਕਿਸਤਾਨ ਵਿੱਚ ਤਕਰੀਬਨ ਤਿੰਨ ਕਿਲੋਮੀਟਰ ਤੱਕ ਲੰਮਾ ਗਲਿਆਰਾ ਉਸਾਰਿਆ ਜਾਵੇਗਾ, ਜਿਸ ਵਿੱਚ ਦੋ ਪੁਲ ਵੀ ਬਣਾਏ ਜਾਣਗੇ। ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 16 ਕਰੋੜ ਰੁਪਏ ਹੈ।ਭਾਰਤ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਮੁਤਾਬਕ ਚਾਰ ਮਹੀਨਿਆਂ ਤਕ ਭਾਰਤ ਆਪਣੇ ਵਾਲੇ ਪਾਸੇ ਇਸ ਗਲਿਆਰੇ ਦੀ ਉਸਾਰੀ ਪੂਰੀ ਕਰ ਲਵੇਗਾ।

ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਇਸ ਲਾਂਘੇ ਥਾਣੀਂ ਬਗ਼ੈਰ ਪਾਸਪੋਰਟ ਅਤੇ ਵੀਜ਼ਾ ਦੇ ਕੋਈ ਵੀ ਸ਼ਰਧਾਲੂ ਕਰਤਾਰਪੁਰ ਸਾਹਿਬ ਜਾ ਸਕਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮਹਾਨ ਅਸਥਾਨ ਦੇ ਦਰਸ਼ਨ ਕਰ ਸਕਦਾ ਹੈ। ਬੇਸ਼ੱਕ ਇਸ ਗਲਿਆਰੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਪਰ ਇਹ ਵੀ ਤੈਅ ਕੀਤਾ ਜਾਵੇਗਾ ਕਿ ਕਿਹੜੇ ਪਛਾਣ ਪੱਤਰਾਂ ਨਾਲ ਗੁਆਂਢੀ ਮੁਲਕ ਵਿੱਚ ਦਾਖ਼ਲਾ ਮਿਲੇਗਾ ਜਾਂ ਇਸ ਦੀ ਲੋੜ ਨਹੀਂ ਪਵੇਗੀ, ਇਸ ਦਾ ਫੈਸਲਾ ਵੀ ਹੋਣਾ ਹੈ। ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਗਲਿਆਰੇ ਨੂੰ ਸਹੀ ਢੰਗ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।

]]>