tractor prade
-
Breaking News
ਮਈ ‘ਚ ਹੁਣ ਤੱਕ 10 ਵਾਰ ਵਧੀਆਂ ਤੇਲ ਦੀਆਂ ਕੀਮਤਾਂ, ਮੁੰਬਈ ‘ਚ ਪੈਟਰੋਲ 99 ਰੁਪਏ ਤੋਂ ਪਾਰ
ਨਵੀਂ ਦਿੱਲੀ : ਪੈਟਰੋਲ – ਡੀਜ਼ਲ ਦੀਆਂ ਕੀਮਤਾਂ ‘ਚ ਮੰਗਲਵਾਰ ਨੂੰ ਇਸ ਮਹੀਨੇ 10ਵੀਂ ਵਾਰ ਵਾਧਾ ਕੀਤਾ ਗਿਆ ਅਤੇ ਮੁੰਬਈ…
Read More » -
Breaking News
ਡਬਲਿਯੂ.ਐਚ.ਓ. ਨੇ ਪੰਜਾਬ ਨੂੰ 100 ਆਕਸੀਜਨ ਕੰਸਨਟਰੇਟਰ ਕੀਤੇ ਪ੍ਰਦਾਨ
ਚੰਡੀਗੜ੍ਹ : ਵਿਸ਼ਵ ਸਿਹਤ ਸੰਗਠਨ ਵੱਲੋਂ ਅੱਜ ਪੰਜਾਬ ਸਰਕਾਰ ਨੂੰ 100 ਆਕਸੀਜਨ ਕੰਸਨਟਰੇਟਰ ਪ੍ਰਦਾਨ ਕੀਤੇ ਗਏ। ਸਿਹਤ ਵਿਭਾਗ ਦੇ ਸਰਕਾਰੀ…
Read More » -
Breaking News
ਉੱਚ ਜੋਖ਼ਮ ਵਾਲੀ ਆਬਾਦੀ ਨੂੰ ਹਾਈਪਰਟੈਂਸ਼ਨ ਅਤੇ ਡਾਇਬਟੀਜ਼ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ
ਚੰਡੀਗੜ੍ਹ : ‘ਵਿਸ਼ਵ ਹਾਈਪਰਟੈਨਸ਼ਨ ਦਿਵਸ’ ਦੇ ਮੌਕੇ ‘ਤੇ ਪੰਜਾਬ ਸਰਕਾਰ ਨੇ ਉੱਚ ਜੋਖਮ ਵਾਲੀ ਆਬਾਦੀ ਨੂੰ ਹਾਈਪਰਟੈਨਸ਼ਨ (ਉੱਚ ਰਕਤ ਚਾਪ)…
Read More » -
Breaking News
‘ਕੋਵਿਡ-19 ਮਰੀਜਾਂ ਦੀ ਲੁੱਟ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਖਿਲਾਫ ਹੋਵੇਗੀ ਸਖਤ ਕਾਰਵਾਈ’
ਮਹਾਂਮਾਰੀ ਐਕਟ ਅਧੀਨ ਸਰਕਾਰ ਆਪਣੇ ਅਧੀਨ ਲੈ ਸਕਦੀ ਹੈ ਕੋਈ ਵੀ ਹਸਪਤਾਲ ਆਈ.ਐੱਮ.ਏ. ਵੱਲੋਂ ਹਰ ਪੱਖ ਤੋਂ ਪੂਰਾ ਸਹਿਯੋਗ…
Read More » -
Sports
ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਭੁਵਨੇਸ਼ਵਰ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ
ਨਵੀਂ ਦਿੱਲੀ : ਭਾਰਤੀ ਤੇਜ਼ ਬੱਲੇਬਾਜ ਭੁਵਨੇਸ਼ਵਰ ਕੁਮਾਰ ਨੇ ਇੰਗਲੈਂਡ ਟੂਰ ਲਈ ਟੀਮ ‘ਚ ਸ਼ਾਮਿਲ ਨਾ ਕੀਤੇ ਜਾਣ ‘ਤੇ ਮੀਡੀਆ…
Read More » -
Breaking News
Big Breaking : ਲੁਧਿਆਣਾ ‘ਚ ਵਧਾਇਆ ਗਿਆ ਕਰਫਿਊ, 23 ਮਈ ਤੱਕ ਰਹੇਗਾ ਲਾਗੂ
ਲੁਧਿਆਣਾ : ਪੰਜਾਬ ‘ਚ ਕੋਰੋਨਾ ਦੇ ਕਾਰਨ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਹਨ। ਕੋਰੋਨਾ ਦੇ ਵੱਧ ਰਹੇ ਸੰਕਰਮਣ ਨੂੰ…
Read More » -
Breaking News
ਦਿੱਲੀ ਤੋਂ ਬਾਅਦ ਹਰਿਆਣਾ ‘ਚ ਵੀ ਵਧਿਆ ਲਾਕਡਾਊਨ, 24 ਮਈ ਤੱਕ ਲਾਗੂ ਰਹਿਣਗੀਆਂ ਪਾਬੰਦੀਆਂ
ਹਰਿਆਣਾ : ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਉਥੇ ਹੀ ਰਾਜਾਂ ‘ਚ ਲੱਗੇ ਹੋਏ ਕਰਫਿਊ…
Read More » -
Sports
ਖੇਡ ਜਗਤ ‘ਚ ਸੋਗ ਦੀ ਲਹਿਰ, ਸਾਬਕਾ ਕ੍ਰਿਕੇਟਰ – BCCI ਰੈਫਰੀ ਰਾਜੇਂਦਰ ਸਿੰਘ ਜਡੇਜਾ ਦਾ ਕੋਰੋਨਾ ਕਾਰਨ ਨਿਧਨ
ਰਾਜਕੋਟ : ਸੌਰਾਸ਼ਟਰ ਦੇ ਸਾਬਕਾ ਤੇਜ਼ ਬੱਲੇਬਾਜ਼ ਅਤੇ ਭਾਰਤੀ ਕ੍ਰਿਕੇਟ ਬੋਰਡ (BCCI) ਦੇ ਰੈਫਰੀ ਰਾਜੇਂਦਰ ਸਿੰਘ ਜਡੇਜਾ ਦਾ ਕੋਵਿਡ –…
Read More » -
Breaking News
ਵੱਡੀ ਖ਼ਬਰ : CM ਕੇਜਰੀਵਾਲ ਨੇ ਦਿੱਲੀ ‘ਚ 24 ਮਈ ਤੱਕ ਵਧਾਇਆ ਲਾਕਡਾਊਨ
ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ – 19 ਨੂੰ ਫੈਲਣ ਤੋਂ ਰੋਕਣ ਲਈ ਰਾਸ਼ਟਰੀ ਰਾਜਧਾਨੀ ‘ਚ…
Read More » -
Breaking News
ਪਾਕਿਸਤਾਨ : ਨਹਿਰ ‘ਚ ਵਾਹਨ ਡਿੱਗਣ ਨਾਲ ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ
ਇਸਲਾਮਾਬਾਦ : ਪਾਕਿਸਤਾਨ (Pakistan) ਦੇ ਪੰਜਾਬ ਪ੍ਰਾਂਤ ‘ਚ ਇੱਕ ਵਾਹਨ ਦੇ ਨਹਿਰ ‘ਚ ਡਿੱਗ ਜਾਣ ਨਾਲ ਤਿੰਨ ਔਰਤਾਂ ਅਤੇ ਸੱਤ…
Read More »