Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30
Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69
Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70
Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71
Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260
Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26
Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27
Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8

Bhagwant Mann Marriage : CM Mann ਦੇ ਵਿਆਹ ਦਾ ਅਸਲ ਸੱਚ? ਦੇਖੋ ਕਿਹਦੇ ਨਾਲ ਹੋ ਰਿਹਾ? | D5 Channel Punjabi
ਦਰਅਸਲ ਵਿਜੇ ਹਾਈਕੋਰਟ ਤੋਂ ਵਿਜੇ ਦੀ ਅਗਾਊਂ ਜ਼ਮਾਨਤ ਦੇ ਖਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਕੇਰਲ ਸਰਕਾਰ ਦੇ ਵਕੀਲ ਨੇ ਵੀ ਇਸ ਪਟੀਸ਼ਨ ’ਤੇ ਜਲਦੀ ਸੁਣਵਾਈ ਦੀ ਬੇਨਤੀ ਕੀਤੀ ਸੀ, ਜਿਸ ਕਾਰਨ ਇਸ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਅੱਜ ਯਾਨੀ 6 ਜੁਲਾਈ ਨੂੰ ਸੁਣਵਾਈ ਹੋਈ ਹੈ।
LPG Gas Price Today : Center ਨੇ ਹੁਣੇ ਦਿੱਤਾ ਵੱਡਾ ਝਟਕਾ! ਜਾਰੀ ਕਰਤਾ ਫ਼ਰਮਾਨ | D5 Channel Punjabi
ਅਦਾਲਤ ਨੇ ਸੁਣਵਾਈ ਦੌਰਾਨ ਕੇਰਲ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਦੇ ਹੋਏ ਵਿਜੇ ਬਾਬੂ ਦੀ ਅਗਾਊਂ ਜ਼ਮਾਨਤ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਵਿਜੇ ਬਾਬੂ ‘ਤੇ ਕੁਝ ਸ਼ਰਤਾਂ ਵੀ ਲਗਾਈਆਂ ਹਨ। ਵਿਜੇ ਬਾਬੂ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਸੂਬਾ ਨਹੀਂ ਛੱਡ ਸਕਦੇ ਇਸ ਦੇ ਅਦਾਲਤ ਨੇ ਖ਼ਾਸ ਰੋਕ ਲਗਾਈ ਹੈ। ਅਦਾਲਤ ਨੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਅਦਾਕਾਰਾ ਜਾਂ ਇਸ ਕੇਸ ਨਾਲ ਸਬੰਧਤ ਕੋਈ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕਰਨਗੇ।
]]>
]]>
ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !
ਜਾਣਕਾਰੀ ਲਈ ਦੱਸ ਦਈਏ ਕਿ ਪੱਤਰਕਾਰ ਦੀ ਇੱਕ ਮਹਿਲਾ ਸਾਥੀ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 2013 ‘ਚ ਗੋਆ ਦੇ ਇੱਕ ਲਗਜ਼ਰੀ ਹੋਟਲ ਦੀ ਲਿਫਟ ‘ਚ ਤਰੁਣ ਤੇਜਪਾਲ ਨੇ ਉਸਦਾ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਤਰੁਣ ਤੇਜਪਾਲ ਨੂੰ 30 ਨਵੰਬਰ 2013 ‘ਚ ਰੇਪ ਕੇਸ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !
ਜ਼ਿਕਰਯੋਗ ਹੈ ਕਿ ਗੋਆ ਦੇ ਇੱਕ ਫਾਈਵ ਸਟਾਰ ਹੋਟਲ ‘ਚ 7 ਨਵੰਬਰ 2013 ਨੂੰ ਥਿੰਕ ਫੈਸਟ ਚੱਲ ਰਿਹਾ ਸੀ। ਇਸ ਫੈਸਟ ‘ਚ ਪੱਤਰਕਾਰ ਤਰੁਣ ਤੇਜਪਾਲ ਸਮੇਤ ਦੁਨੀਆ ਦੇ ਕਈ ਵੱਡੇ ਚਿਹਰੇ ਸ਼ਾਮਿਲ ਹੋਏ ਸਨ।ਇਸ ਪ੍ਰੋਗਰਾਮ ‘ਚ ਉਹ ਮਹਿਲਾ ਵੀ ਸ਼ਾਮਿਲ ਹੋਈ ਜਿਸਨੇ ਤਰੁਣ ਤੇਜਪਾਲ ‘ਤੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।
]]>
ਇਹ ਵੀ ਵੇਖੋ : LIVE | ਇਹੀ ਇਨਸਾਫ਼ ਹੈ? Hyderabad News | Telangana
ਡਾਕਟਰਾਂ ਮੁਤਾਬਕ ਉਸਦੀ ਮੌਤ ਰਾਤ 11.40 ਵਜੇ ਹੋਈ। 24 ਸਾਲਾ ਲੜਕੀ ਨੂੰ ਉਸ ਵੇਲੇ ਅੱਗ ਲਗਾਈ ਸੀ ਜਦੋਂ ਉਸਨੇ ਕੇਸ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਸਨੂੰ 90 ਫੀਸਦੀ ਸੜੀ ਹਾਲਤ ਵਿਚ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਸੀ ਤੇ ਦਿੱਲੀ ਪੁਲਿਸ ਦੀ ਮੁਸਤੈਦੀ ਸਦਕਾ ਹਵਾਈ ਅੱਡੇ ਤੋਂ 13 ਕਿਲੋਮੀਟਰ ਦਾ ਸਫਰ ਸਿਰਫ ਚੰਦ ਮਿੰਟਾਂ ਵਿਚ ਤੈਅ ਕਰ ਲਿਆ ਗਿਆ ਸੀ ਪਰ ਸਾਰੀ ਕੋਸ਼ਿਸ਼ਾਂ ਬੇਕਾਰ ਗਈਆਂ ਜਦੋਂ ਸ਼ੁੱਕਰਵਾਰ ਰਾਤ ਉਹ ਦਮ ਤੋੜ ਗਈ।
ਇਹ ਵੀ ਵੇਖੋ : Video Viral | Ludhiana School Principal | Alamgir | Latest Video
ਉਸਦੇ ਹਮਲਾਵਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
Published by Gaganpreet
]]>Read Also ਪਿਤਾ ਦੇ ਸਾਹਮਣੇ 19 – ਸਾਲਾ ਦੀ ਧੀ ਦੀ ਇੱਜ਼ਤ ਨੂੰ ਹਵਸ ਦੇ 6 ਦਰਿੰਦਿਆ ਨੇ ਕੀਤਾ ਤਾਰ – ਤਾਰ
ਜਦੋਂ ਨਾਲ ਹੀ ਰਸੋਈ ਵਿੱਚ ਕੰਮ ਕਰ ਰਹੀ ਮਾਂ ਨੇ ਆਪਣੀ ਬੱਚੀ ਦੇ ਰੋਣ ਦੀ ਅਵਾਜ਼ ਸੁਣੀ, ਉਹ ਦੋੜ ਕੇ ਆਈ ਤਾਂ ਦੇਖਿਆ ਪੰਡਿਤ ਵੱਲੋਂ ਅੰਦਰੋ ਦਰਵਾਜਾ ਬੰਦ ਕੀਤਾ ਹੋਇਆ ਸੀ। ਬੱਚੀ ਦੀ ਮਾਂ ਦਰਵਾਜ਼ਾ ਖੜਕਾਉਦੀ ਰਹੀ ਪਰੰਤੂ ਡਰ ਦੇ ਮਾਰੇ ਪੰਡਿਤ ਨੇ ਦਰਵਾਜਾ ਨਾ ਖੋਲਿਆ ਤਾਂ ਉਸ ਨੇ ਆਪਣੇ ਪੜੋਸੀਆਂ ਨੂੰ ਬੁਲਾਇਆ।
ਜਿਨ੍ਹਾਂ ਨੇ ਧੱਕੇ ਮਾਰ ਦਰਵਾਜਾਂ ਖੋਲਿਆ ਅਤੇ ਪੰਡਿਤ ਦੀ ਛਿੱਤਰ-ਪਰੇਡ ਕੀਤੀ ਤੇ ਬਾਅਦ ‘ਚ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੰਡਿਤ ਦੇ ਇਸ ਕਾਰੇ ਨੇ ਸਾਰੇ ਪੰਡਿਤ ਨੂੰ ਧੱਬਾਂ ਲਾ ਦਿੱਤਾ ਹੈ ਜੋ ਕਿ ਬਹੁਤ ਸ਼ਰਮਨਾਕ ਹੈ ਪ੍ਰਸ਼ਾਸਨ ਨੂੰ ਚਾਹੀਦਾ ਅਜਿਹੇ ਦਰਿੰਦਿਆਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਕੋਈ ਸੌ ਵਾਰ ਸੋਚੇ।
]]>Read Also ਘਰਵਾਲੀ ਨੇ ਰਾਤ ਨੂੰ ਘਰੇ ਬੁਲਾਏ 2 ਆਸ਼ਕ, ਪਤੀ ਨੇ ਮਾਰਿਆ ਛਾਪਾ, ਗਲਤ ਕੰਮ ਕਰਦੇ ਫੜ੍ਹੇ
ਜਿਸ ਨੇ ਲੜਕੀ ਦੇ ਘਰ ਵਾਲਿਆਂ ਨੂੰ ਪਹਿਲਾਂ ਧਮਕੀ ਵੀ ਦਿੱਤੀ ਕਿ ਉਸ ਦਾ ਵਿਆਹ ਲੜਕੀ ਨਾਲ ਕਰ ਦਿਤਾ ਜਾਵੇ ਨਹੀਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ। ਲੜਕੀ ਦੇ ਪਰਿਵਾਰ ਨੇ ਮਨਾ ਕੀਤਾ ਤਾਂ ਉਸ ਲ਼ੜਕੇ ਨੇ ਦਰਿੰਦੇ ਦਾ ਰੂਪ ਧਾਰਦਿਆ ਪਹਿਲਾਂ ਲੜਕੀ ਨੂੰ ਅਗਵਾ ਕੀਤਾ ਫਿਰ ਉਸ ਨਾਲ ਬਲਾਤਕਾਰ ਕੀਤਾ। ਇਥੇ ਬਸ ਨਹੀਂ ਦਰਿੰਦਿਆ ਨੇ ਆਪਣੀ ਹਵਸ ਮਿਟਾਉਣ ਤੋਂ ਬਾਅਦ ਲੜਕੀ ਦਾ ਇਕੱਲਾ ਇਕੱਲਾ ਅੰਗ ਕੱਟ ਸੁੱਟਿਆ। ਪਹਿਲਾਂ ਉਸਦੀਆਂ ਬਾਹਾਂ ਵੱਢੀਆਂ ਫਿਰ ਲੱਤਾ ਫਿਰ ਉਸ ਤੇ ਤੇਜ਼ਾਬ ਪਾ ਕੇ ਉਸ ਨੂੰ ਸਾੜਿਆ ਗਿਆ ਪੀੜਤ ਪਰਿਵਾਰ ਦੀ ਧੀ ਤਾਂ ਉਨਾਂ ਕੋਲੋਂ ਖੋਹ ਲਈ ਗਈ ਪਰ ਹੁਣ ਉਹ ਇਨਸਾਫ ਦੀ ਗੁਹਾਰ ਲਗਾ ਰਹੇ ਨੇ।
ਜਿਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਵੀ ਲਗਾਇਆ ਕਿ ਇਸ ਵਾਰਦਾਤ ਤੋਂ ਪਹਿਲਾ ਪੁਲਿਸ ਨੇ ਉਨਾਂ ਦੀ ਸ਼ਿਕਾਇਤ ਨੂੰ ਅਣਗੋਲਿਆ ਕੀਤਾ। ਮਾਮਲੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੜਕੀ ਦੇ ਪਿੰਡ ਦੇ ਹੀ 2 ਆਰੋਪੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਇਹ ਵਾਰਦਾਤਾਂ ਸਮਾਜ ‘ਚ ਔਰਤ ਦੀ ਸੁਰੱਖਿਆ ਤੇ ਸਵਾਲ ਖੜ ਕਰਦੀਆਂ ਹਨ। ਉਥੇ ਹੀ ਆਸ ਇਹੀ ਲਗਾਈ ਜਾ ਸਕਦੀ ਹੈ ਕਿ ਇਸ ਘਿਣੌਨੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦਰਿੰਦਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
]]>Read Also ਪੁਲਿਸ ਅਫਸਰਾਂ ਨੇ ਇਸ ਤਰ੍ਹਾਂ ਬਚਾਈ 21 ਦਿਨ ਦੇ ਬੱਚੇ ਦੀ ਜਾਨ, ਵੀਡੀਓ ਵਾਇਰਲ
ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਥਾਣਾ ਤ੍ਰਰਿਪੜੀ ਦੀ ਪੁਲਿਸ ਨੇ ਕੁੱਟਮਾਰ ‘ਤੇ ਜਬਰ ਜ਼ਨਾਹ ਦੇ ਮਾਮਲਾ ਅਨੁਸਾਰ ਧਾਰਾ 376 ਤੇ 323 ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ। ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਤਾਂ ਉਠਣਾ ਬਣਦਾ ਹੈ ਜਦੋਂ ਪੁਲਿਸ ਦੀ ਹਾਜ਼ਰੀ ‘ਚ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਕਰ ਸਕਦੇ ਹਨ।
]]>Read Also ਆਹ ਜਵਾਕ ਨੇ ਕੈਪਟਨ ਸਰਕਾਰ ਦੇ ਕੰਨ੍ਹ ਖੋਲ੍ਹੇ, ਕਰਤੀ ‘ਲੱਸੀ’!
ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਇਸ 11 ਸਾਲਾਂ ਲੜਕੇ ਖਿਲਾਫ ਬਲਤਕਾਰ ਦਾ ਮਾਮਲਾ ਦਰਜ਼ ਇਸ ਨੂੰ ਬੱਚਿਆਂ ਵਾਲੀ ਜੇਲ ‘ਚ ਭੇਜ ਦਿੱਤਾ ਗਿਆ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਬੱਚੇ ਨੂੰ ਇਸ ਕਾਰੇ ਲਈ ਉਤਸ਼ਾਹਿਤ ਕਰਨ ਵਿੱਚ ਮੋਬਾਇਲ ਫੋਨ ਜਾਂ ਮੀਡੀਆਂ ਦੇ ਉਨ੍ਹਾਂ ਸਾਧਨਾਂ ਦਾ ਯੋਗਦਾਨ ਹੈ ਜਿਹੜੇ ਇਨ੍ਹਾਂ ਬੱਚਿਆਂ ਤੱਕ ਭੜਕਾਊ ਸਮੱਗਰੀ ਬੱਚਿਆਂ ਤੱਕ ਪਹੁੰਚਦੀ ਕਰ ਰਹੇ। ਬੱਚਿਆਂ ਦੁਆਰਾ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਉਲਝਦੇ ਸਮਾਜਿਕ ਤਾਣੇ ਬਾਣੇ ਦਾ ਸਬੂਤ ਹਨ।
]]>