President
- 
	
			Breaking News  ਵੱਡੀ ਖ਼ਬਰ : Lok Insaaf Party ਦੇ ਪ੍ਰਧਾਨ Simranjit Bains ਨੂੰ ਰੇਪ ਕੇਸ ਮਾਮਲੇ ‘ਚ ਮਿਲੀ ਰਾਹਤ, SC ਨੇ ਗ੍ਰਿਫ਼ਤਾਰੀ ‘ਤੇ 3 ਫਰਵਰੀ ਤੱਕ ਲਗਾਈ ਰੋਕਲੁਧਿਆਣਾ : ਇਸ ਵੇਲੇ ਦੀ ਵੱਡੀ ਖ਼ਬਰ Lok Insaaf Party ਦੇ ਪ੍ਰਧਾਨ Simranjit Bains ਨਾਲ ਜੁੜੀ ਹੋਈ ਸਾਹਮਣੇ ਆ ਰਹੀ… Read More »
- 
	
			Breaking News  ਅਕਾਲੀ ਦਲ ਦੀ ਦਿੱਲੀ ਇਕਾਈ ਦੀ ਪ੍ਰਧਾਨਗੀ ਤੋਂ ਹਰਮੀਤ ਸਿੰਘ ਕਾਲਕਾ ਦਾ ਅਸਤੀਫ਼ਾਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ… Read More »
- 
	
			Breaking News  Budget 2022 : ਰਾਸ਼ਟਰਪਤੀ ਦੇ ਭਾਸ਼ਣ ਨਾਲ ਸੰਸਦ ਦੇ ਬਜਟ ਸੈਸ਼ਨ ਦੀ ਹੋਈ ਸ਼ੁਰੂਆਤਨਵੀਂ ਦਿੱਲੀ : ਸੰਸਦ ਦਾ ਬਜਟ ਸੈਸ਼ਨ ਸੋਮਵਾਰ ਯਾਨੀ 31 ਜਨਵਰੀ 2022 ਤੋਂ ਸ਼ੁਰੂ ਹੋ ਰਿਹਾ ਹੈ। ਦੇਸ਼ ਦਾ ਕੇਂਦਰੀ… Read More »
- 
	
			Breaking News  ਬਾਦਲ ਦਲ ਨੂੰ ਦਿੱਲੀ ਝਟਕਾ, ਬੀਬੀ ਰਣਜੀਤ ਕੌਰ ‘ਆਪ’ ‘ਚ ਸ਼ਾਮਿਲਨਵੀਂ ਦਿੱਲੀ : ਸ਼੍ਰੋਮਣੀ ਇਸਤਰੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ।… Read More »
- 
	
			Breaking News  ਮੁੱਖ ਮੰਤਰੀ ਚੰਨੀ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਹੋਰ ਕਿਸਾਨ ਆਗੂਆਂ ਨਾਲ ਬੈਠਕਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਹੋਰ… Read More »
- 
	
			Breaking News  ਸ. ਗੁਰਬਚਨ ਸਿੰਘ ਬਚਨ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਹੋਰਾਂ ਵੱਲੋਂ ਦੁੱਖ ਪ੍ਰਗਟਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ. ਗੁਰਬਚਨ ਸਿੰਘ ਬਚਨ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ… Read More »
- 
	
			Breaking News  ਚੀਨੀ ਰਾਸ਼ਟਰਪਤੀ Xi Jinping ਬਜ਼ੁਰਗਾਂ ਦੇ ਜੀਵਨ ਦਾ ਰੱਖਦੇ ਨੇ ਬਹੁਤ ਖਿਆਲਬੀਜਿੰਗ : 14 ਅਕਤੂਬਰ ਚੀਨ ਦਾ ਰਵਾਇਤੀ ਤਿਉਹਾਰ, ਚੋਂਗ ਯਾਂਗ ਤਿਉਹਾਰ, ਜਾਂ ਬਜ਼ੁਰਗ ਵਿਅਕਤੀ ਦਿਵਸ ਹੈ। ਇਸ ਮੌਕੇ ‘ਤੇ, ਸੀਪੀਸੀ… Read More »
- 
	
			Breaking News  ਲਖੀਮਪੁਰ ਹਿੰਸਾ : Rahul ਅਤੇ Priyanka Gandhi ਦੀ ਅਗਵਾਈ ‘ਚ ਕਾਂਗਰਸੀ ਵਫ਼ਦ ਨੇ President ਨਾਲ ਕੀਤੀ ਮੁਲਾਕਾਤ , ‘ਗ੍ਰਹਿ ਰਾਜ ਮੰਤਰੀ ਤੁਰੰਤ ਦੇਵੇ ਅਸਤੀਫਾ’ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਇੱਕ ਪਾਰਟੀ ਵਫ਼ਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮ… Read More »
- 
	
			Breaking News  ਲਖੀਮਪੁਰ ਹਿੰਸਾ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲੇਗਾ ਕਾਂਗਰਸੀ ਵਫ਼ਦ, ਰਾਹੁਲ – ਪ੍ਰਿਅੰਕਾ ਵੀ ਸ਼ਾਮਿਲਲਖੀਮਪੁਰ ਖੀਰੀ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਦਾ ਵਫ਼ਦ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਤੇ ਬੁੱਧਵਾਰ… Read More »
- 
	
			Breaking News  ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ’ਤੇ ਵਧਾਈ ਦਿੱਤੀਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ… Read More »
