lokk sabha election – D5 News https://punjabi.newsd5.in Truth Seeking News Network. Tue, 12 Mar 2019 09:55:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png lokk sabha election – D5 News https://punjabi.newsd5.in 32 32 ਵੱਡੀ ਖਬਰ – ਟਕਸਾਲੀਆਂ ਦੇ ਗੜ੍ਹ ‘ਚ ਬੀਬੀ ਜਗੀਰ ਕੌਰ ਨੂੰ ਮਿਲੀ ਟਿਕਟ, ਹੁਣ ਲੱਗੂ ਪੂਰਾ ਜ਼ੋਰ (ਵੀਡੀਓ) https://punjabi.newsd5.in/%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%ac%e0%a8%be%e0%a8%a6%e0%a8%b2-%e0%a8%a8%e0%a9%87-%e0%a8%ac%e0%a9%80%e0%a8%ac%e0%a9%80-%e0%a8%9c%e0%a8%97%e0%a9%80%e0%a8%b0-%e0%a8%95/ Tue, 12 Mar 2019 09:46:42 +0000 https://punjabi.newsd5.in/?p=45497 ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਆ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ ਨੇ ਖੰਡੂਰ ਸਾਹਿਬ ਤੋਂ ਆਪਣੀ ਪਹਿਲੀ ਲੋਕ ਸਭਾ ਸੀਟ ਦਾ ਐਲਾਨ ਕਰ ਦਿੱਤਾ ਹੈ।

Read Also ਬੀਬੀ ਜਗੀਰ ਕੌਰ ਨੂੰ ਜਾਣਾ ਪੈ ਸਕਦੈ ਜੇਲ੍ਹ?

ਇਸ ਸੀਟ ਤੋਂ ਬੀਬੀ ਜਗੀਰ ਕੌਰ ਉਮੀਦਵਾਰ ਹੋਣਗੇ, ਟਕਸਾਲੀਆਂ ਵੱਲੋਂ ਇੱਥੋ ਸਾਬਕਾ ਜਨਰਲ ਜੇ.ਜੇ ਸਿੰਘ ਨੂੰ ਮੈਦਾਨ ‘ਚ ਉਤਾਰਿਆ ਹੈ ਅਕਾਲੀ ਦਲ ਵਲੋਂ ਟਕਸਾਲੀ ਲੀਡਰ ਰਣਜੀਤ ਬ੍ਰਰਮਪੁਰਾ ਦੇ ਗੜ੍ਹ ਇਹ ਸੀਟ ਜਿੱਤਣ ਇੱਕ ਵੱਡੀ ਚੁਣੌਤੀ ਹੋਵੇਗੀ।

]]>