Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 Denmark – D5 News https://punjabi.newsd5.in Truth Seeking News Network. Tue, 26 Apr 2022 07:31:48 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Denmark – D5 News https://punjabi.newsd5.in 32 32 ਹਰ 20 ਮਿੰਟ ਮਗਰੋਂ ਇਕ ਬਲਾਤਕਾਰ https://punjabi.newsd5.in/%e0%a8%b9%e0%a8%b0-20-%e0%a8%ae%e0%a8%bf%e0%a9%b0%e0%a8%9f-%e0%a8%ae%e0%a8%97%e0%a8%b0%e0%a9%8b%e0%a8%82-%e0%a8%87%e0%a8%95-%e0%a8%ac%e0%a8%b2%e0%a8%be%e0%a8%a4%e0%a8%95%e0%a8%be%e0%a8%b0/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Tue, 26 Apr 2022 07:31:48 +0000 https://punjabi.newsd5.in/?p=154707 ਅਮਰਜੀਤ ਸਿੰਘ ਵੜੈਚ (9417801988)

ਤੇਤੀ ਕਰੋੜ ਦੇਵੀ -ਦੇਵਤਿਆਂ, ਗੁਰੂਆਂ, ਪੀਰਾਂ, ਫ਼ਕੀਰਾਂ, ਸਾਧਾਂ-ਸੰਤਾਂ ਅਤੇ ਇਨ੍ਹਾਂ ਦੇ ਅਰਬਾਂ ਸੇਵਕਾਂ ਦੇ ਦੇਸ਼ ਵਿੱਚ ਵੀ ਜੇਕਰ ਨਾਰੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਉਹ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵੀ ਮਹਿਫ਼ੂਜ਼ ਨਹੀਂ :  ਭਾਰਤ ਵਿੱਚ ਹਰ 20 ਮਿੰਟ ਮਗਰੋਂ ਇਕ ਭਾਰਤੀ ਨਾਰੀ ਦੀ ਆਬਰੂ ਤਾਰ-ਤਾਰ ਕਰ ਦਿੱਤੀ ਜਾਂਦੀ ਹੈ। ਅਮਰੀਕਾ ਦੇ ਵਪਾਰਿਕ ਰਸਾਲੇ ਫ਼ੌਰਬਜ਼ Forbes ਦੇ ਜੁਲਾਈ 2019 ਦੇ ਅੰਕ ਵਿੱਚ Women’s Danger Index , ਦੇ ਅੰਕੜਿਆਂ ਤੇ ਝਾਤ ਮਾਰਿਆ ਪਤਾ ਲੱਗਾ ਕਿ ਦੱਖਣੀ ਅਫਰੀਕਾ, ਬਰਾਜ਼ੀਲ, ਰੂਸ, ਮੈਕਸੀਕੋ, ਈਰਾਨ, ਡੌਮੀਨਿਕਾ ਲੋਕਰਾਜ, ਮਿਸਰ ਮੌਰੱਕੋ, ਭਾਰਤ ਅਤੇ ਥਾਈਲੈਂਡ ਦੇਸ਼ ਇਕੱਲੀਆਂ ਔਰਤਾਂ ਲਈ ਸੈਰ-ਸਪਾਟੇ ਲਈ ਬਹੁਤ ਹੀ ਖਤਰਨਾਕ ਦੇਸ਼ ਹਨ।

ਭਾਰਤ ਸਰਕਾਰ ਦੇ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ 2020 ਦੇ ਅੰਕੜੇ ਸੁੰਨ ਕਰਨ ਵਾਲੇ ਹਨ। ਜੇ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਹਰ ਤਿੰਨ ਘੰਟਿਆਂ ਮਗਰੋਂ ਤਿੰਨ ਅਤੇ ਹਰ ਰੋਜ਼ 77 ਬਲਾਤਕਾਰ ਹੁੰਦੇ ਹਨ। ਇਨ੍ਹਾਂ ਦੀ ਮਹੀਨੇ ਦੀ ਗਿਣਤੀ 2337 ਅਤੇ ਇਸ ਅਨੁਸਾਰ 2020 ਵਿੱਚ 28046 ਔਰਤਾਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਪੁਲਿਸ ਕੇਸ ਰਜਿਸਟਰਡ ਹੋਏ ਹਨ। ਜੇਕਰ ਇਨ੍ਹਾਂ ਅੰਕੜਿਆਂ ਦੀ ਜ਼ਮੀਨੀ ਹਕੀਕਤ ਵੇਖੀ ਜਾਵੇ ਤਾਂ ਇਹ ਅੰਕੜਾ ਘੱਟੋ-ਘੱਟ 50 ਹਜ਼ਾਰ ਤਾਂ ਟੱਪ ਹੀ ਜਾਵੇਗਾ ਕਿਉਂਕਿ ਬਹੁਤ ਸਾਰੇ ਕੇਸ ਕਈ ਕਾਰਨਾਂ ਕਰਕੇ ਪੁਲਿਸ ਦੇ ਕੋਲ ਤਾਂ ਪਹੁੰਚਦੇ ਹੀ ਨਹੀਂ।

ਸਾਲ 2020 ਦੇ ਅੰਕੜਿਆਂ ਅਨੁਸਾਰ ਬਲਾਤਕਾਰ ਦੇ ਮਾਮਲਿਆਂ ਵਿੱਚ ਪਹਿਲੇ ਨੰਬਰ ‘ਤੇ ਰਾਜਸਥਾਨ (5310), ਦੋ ਨੰਬਰ ‘ਤੇ ਯੂਪੀ (2769), ਐੱਮ ਪੀ (2339)ਤੀਜੇ ਨੰਬਰ ‘ਤੇ, 2061 ਨੰਬਰਾਂ ਨਾਲ ਮਹਾਂਰਾਸ਼ਟਰ ਚੌਥੇ ਨੰਬਰ ‘ਤੇ ਆਂਉਂਦਾ ਹੈ। ਯੂਟੀ ਵਿੱਚੋਂ ਦਿੱਲੀ ਵਿੱਚ ਸਭ ਤੋਂ ਵੱਧ (997) ਅਤੇ ਦੂਜੇ ਨੰਬਰ ‘ਤੇ ਜੇ ਐਂਡ ਕੇ (243) ਆਉਂਦਾ ਹੈ।

ਬਿਊਰੋ ਦੇ ਵਿਸ਼ਲੇਸ਼ਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਬਲਾਤਕਾਰ ਦੇ ਕੇਸਾਂ ਵਿੱਚੋਂ 96 ਫ਼ੀਸਦੀ ਬਲਾਤਕਾਰ ਤਾਂ ਜਾਣ ਪਹਿਚਾਣ ਵਾਲੇ ਹੀ ਕਰਦੇ ਹਨ : ਇਨ੍ਹਾਂ ਦਰਿੰਦਿਆਂ ਵਿੱਚ ਘਰ ਦਾ ਕੋਈ ਮੈਂਬਰ, ਰਿਸ਼ਤੇਦਾਰ, ਗੁਆਂਢੀ, ਦੋਸਤ, ਔਨਲਾਈਨ ਦੋਸਤ, ਸਹੇਲੀ ਦੇ ਰਿਸ਼ਤੇਦਾਰ ,ਦਫ਼ਤਰ ਵਿੱਚ ਕੰਮ ਕਰਨ ਵਾਲਾ ਕੋਈ ਸਾਥੀ, ਬੌਸ ਆਦਿ ਹੁੰਦੇ ਹਨ।

ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਔਰਤਾਂ ਵਿਰੁਧ ਹੋਣ ਵਾਲ਼ੇ ਜ਼ੁਲਮਾਂ ਦੀ ਲਿਸਟ ਬਹੁਤ ਵੱਡੀ ਹੈ, ਇਨ੍ਹਾਂ ਜੁਰਮਾਂ ‘ਚ ਬਲਾਤਕਾਰ, ਘਰੇਲੂ ਹਿੰਸਾ, ਇਜ਼ਤ ‘ਤੇ ਹਮਲਾ, ਅਗਵਾ, ਪਤੀ/ਦੋਸਤ/ਪ੍ਰੇਮੀ ਵੱਲੋਂ ਮਾਰ ਪਿਟ, ਸਮੱਗਲਿੰਗ, ਵੇਸਵਾਵਰਿਤੀ, ਅਣਖ ਲਈ ਕਤਲ, ਭਰੂਣ ਹੱਤਿਆ, ਦਹੇਜ ਕਾਰਨ ਕੁੱਟ-ਮਾਰ, ਦਹੇਜ ਕਾਰਨ ਕਤਲ, ਦਫ਼ਤਰ/ਬੱਸ/ਟਰੇਨ/ਬੱਸ ਅੱਡਾ/ਰੇਲਵੇ ਸਟੇਸ਼ਨ/ਸ਼ੌਪਿੰਗਮਾਲ/ਸਿਨੇਮਾਹਾਲ/ਸਕੂਲ/ਟਰੇਨਿੰਗ ਸੈਂਟਰ/ਕਾਲਿਜ/ਯੂਨੀਵਰਸਿਟੀ/ਖੇਤਾਂ/ਸਟੋਰ ਆਦਿ ਵਿਚ ਛੇੜਛਾੜ, ਧੱਕੇ ਨਾਲ਼ ਵਿਆਹ,ਛੋਟੀ ਉਮਰੇ ਵਿਆਹ, ਵੱਡੀ ਉਮਰ ਦੇ ਬੰਦੇ ਨਾਲ ਵਿਆਹ, ਸੋਸ਼ਲ ਮੀਡੀਆ ਤੇ ਬਦਨਾਮ ਕਰਨ ਆਦਿ ਵਰਗੇ ਜ਼ੁਲਮ ਅੱਜ ਦੀ ਭਾਰਤੀ ਨਾਰੀ ਨੂੰ ਸਹਿਣੇ ਪੈ ਰਹੇ ਹਨ।

ਔਰਤਾਂ ਦੀ ਸਮਾਜਿਕ ਸੁਰੱਖਿਆ ਦਾ ਸਾਡੇ ਮੁਲਕ ਵਿੱਚ ਬਹੁਤ ਹੀ ਮਾੜਾ ਹਾਲ ਹੈ। The Georgetown University’s Institute for Women, Peace and Security (GIWPS) ਦੇ 2019 ਦੇ ਵਿਸ਼ਲੇਸ਼ਣ ਦੀ ਲਿਸਟ ਔਰਤਾਂ ਦੀ ਸੁਰੱਖਿਆ ਦੇ ਇੰਡੈਕਸ ਦੇ 167 ਦੇਸ਼ਾਂ ਵਿੱਚੋਂ ਭਾਰਤ ਦਾ ਨੰਬਰ 133 ਹੈ। ਵਰਲਡ ਪਾਪੂਲੇਸ਼ਨ ਰਿਵਿਊ 2022 ਦੀ ਰਿਪੋਰਟ ਅਨੁਸਾਰ ਏਸ਼ੀਆ ਦੇ ਭਾਰਤ ਸਮੇਤ ਕਈ ਮੁਲਕ ਹਨ ਜਿਨ੍ਹਾਂ ਵਿੱਚ ਇਕੱਲੀ ਵਿਦੇਸ਼ੀ ਔਰਤ ਦਾ ਸੈਰ-ਸਪਾਟੇ ਤੇ ਜਾਣਾ ਅਤਿ ਖ਼ਤਰਨਾਕ ਹੈ। ਸਪੇਨ, ਸਿੰਘਾਪੁਰ, ਆਇਰਲੈਂਡ, ਆਸਟਰੀਆ ਅਤੇ ਸਵਿਟਜ਼ਰਲੈਂਡ ਔਰਤਾਂ ਲਈ ਸੁਰੱਖਿਅਤ ਦੇਸ਼ ਮੰਨੇ ਗਏ ਹਨ।

ਸਮਾਜਿਕ, ਸਰਕਾਰੀ, ਧਾਰਮਿਕ, ਵਿੱਦਿਅਕ, ਰਾਜਨੀਤਿਕ ਆਦਿ ਸੰਸਥਾਵਾਂ ਵੱਲੋਂ ਪਹਿਲ ਦੇ ਆਧਾਰ ਤੇ ਇਸ ਖਤਰਨਾਕ ਸਥਿਤੀ ‘ਚ ਸੁਧਾਰ ਲਿਆਉਣ ਲਈ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ  ਕਿ ਔਰਤ ਦੀ ਇਜ਼ਤ ਕਿਵੇਂ ਕਰਨੀ ਹੈ।

 

 

]]>
ਕੋਰੋਨਾ ਮਹਾਮਾਰੀ ਦੇ ਬਾਵਜੂਦ ਫਿਨਲੈਂਡ ‘ਚ ਲੋਕ ਸਭ ਤੋਂ ਜ਼ਿਆਦਾ ਖੁਸ਼, ਜਾਣੋ ਇਸ ਸੂਚੀ ‘ਚ ਭਾਰਤ ਦਾ ਨੰਬਰ https://punjabi.newsd5.in/%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%ae%e0%a8%b9%e0%a8%be%e0%a8%ae%e0%a8%be%e0%a8%b0%e0%a9%80-%e0%a8%a6%e0%a9%87-%e0%a8%ac%e0%a8%be%e0%a8%b5%e0%a8%9c%e0%a9%82%e0%a8%a6/ Sat, 20 Mar 2021 07:00:28 +0000 https://punjabi.newsd5.in/?p=96373 ਫਿਨਲੈਂਡ  : ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾ ਰੱਖੀ ਹੈ। ਹੁਣ ਤੱਕ 27 ਲੱਖ ਤੋਂ ਜਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਿੱਚ ਇੱਕ ਰਿਪੋਰਟ ਤੋਂ ਪਤਾ ਲੱਗਾ ਕਿ ਕੋਰੋਨਾ ਸੰਕਟ ਦੇ ਦੌਰਾਨ ਵੀ ਫਿਨਲੈਂਡ ਦੇ ਲੋਕ ਸਭ ਤੋਂ ਜਿਆਦਾ ਖੁਸ਼ ਰਹੇ ਹਨ।  ਸੰਯੁਕਤ ਰਾਸ਼ਟਰ ਵੱਲੋਂ ਜਾਰੀ ਵਰਲਡ ਹੈਪੀਨੈਸ ਰਿਪੋਰਟ ‘ਚ ਫਿਨਲੈਂਡ ਨੂੰ ਲਗਾਤਾਰ ਚੌਥੇ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਪਾਇਆ ਗਿਆ ਹੈ। ਉਥੇ ਹੀ ਭਾਰਤ 149 ਦੇਸ਼ਾਂ ਦੀ ਇਸ ਸੂਚੀ ‘ਚ 139ਵੇਂ ਨੰਬਰ ‘ਤੇ ਹੈ।

🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !

ਵਰਲਡ ਹੈਪੀਨੈਸ ਰਿਪੋਰਟ ‘ਚ ਪਾਇਆ ਗਿਆ ਹੈ ਕਿ  ਕੋਰੋਨਾ ਮਹਾਮਾਰੀ ਤੋਂ ਸਬਕ ਲੈਂਦੇ ਹੋਏ ਪੂੰਜੀ ਨਹੀਂ ਸਿਹਤ ‘ਤੇ ਜ਼ੋਰ ਦੇਣਾ ਹੋਵੇਗਾ। ਸੰਯੁਕਤ ਰਾਸ਼ਟਰ ਦੇ  ਸਸਟੇਨੇਬਲ ਡਿਵੈਲਪਮੈਂਟ ਸਲਿਊਸ਼ਨ ਨੈਟਵਰਕ ਵੱਲੋਂ ਜਾਰੀ ਵਰਲਡ ਹੈਪੀਨੈੱਸ ਰਿਪੋਰਟ  ਅਨੁਸਾਰ  ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਡੈਨਮਾਰਕ ਦੂਜੇ, ਸਵਿਟਜ਼ਰਲੈਂਡ ਤੀਸਰੇ ਨੰਬਰ ‘ਤੇ ਹੈ।

🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !

ਪੰਜ ਸਭ ਤੋਂ ਖੁਸ਼ਹਾਲ ਦੇਸ਼

ਫਿਨਲੈਂਡ

ਡੈਨਮਾਰਕ

ਸਵਿਟਜ਼ਰਲੈਂਡ

ਆਇਸਲੈਂਡ

ਨੀਦਰਲੈਂਡ

]]>
Britain ‘ਚ Corona ਵਾਇਰਸ ਦੇ ਨਵੇਂ ਦਬਾਅ ਕਾਰਨ ਦੁਨੀਆ ਭਰ ‘ਚ ਹਲਚਲ, ਭਾਰਤ ‘ਚ ਅੱਜ ਹੋਵੇਗੀ ਉੱਚ ਪੱਧਰੀ ਬੈਠਕ https://punjabi.newsd5.in/britain-%e0%a8%9a-corona-%e0%a8%b5%e0%a8%be%e0%a8%87%e0%a8%b0%e0%a8%b8-%e0%a8%a6%e0%a9%87-%e0%a8%a8%e0%a8%b5%e0%a9%87%e0%a8%82-%e0%a8%a6%e0%a8%ac%e0%a8%be%e0%a8%85-%e0%a8%95%e0%a8%be%e0%a8%b0/ Mon, 21 Dec 2020 07:54:22 +0000 https://punjabi.newsd5.in/?p=83413 ਬ੍ਰਿਟਿਸ਼ : ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਦਬਾਅ ਸਾਹਮਣੇ ਆਇਆ ਹੈ। ਕੋਰੋਨਾ ਦਾ ਇਹ ਦਬਾਅ ਬਹੁਤ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਪੂਰਵੀ ਇੰਗ‍ਲੈਂਡ ‘ਚ ਕੋਰੋਨਾ ਵਾਇਰਸ (ਸ‍ਟ੍ਰੇਨ) ਦੀ ਇਕ ਨਵੀਂ ਖਿੱਚ ‘ਬੇਕਾਬੂ’ ਹੋ ਗਈ ਹੈ। ਲੰਦਨ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਨੇ ਬ੍ਰਿਟੇਨ ‘ਚ ਆਪਣੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ।

BIG BREAKING ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਲਿਆ ਵੱਡਾ ਫੈਸਲਾ

ਇਹ ਵਾਇਰਸ ਨਾ ਸਿਰਫ ਬ੍ਰਿਟੇਨ ‘ਚ ਹੀ ਨਹੀਂ ਸਗੋਂ ਇਟਲੀ, ਨੀਦਰਲੈਂਡਜ਼, ਡੈਨਮਾਰਕ, ਆ‍ਸ‍ਟਰੇਲੀਆ ਅਤੇ ਦੱਖਣੀ ਅਫਰੀਕਾ ‘ਚ ਵੀ ਫੈਲ ਗਿਆ ਹੈ। ਇਸ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਅੱਜ ਆਪਾਤ ਬੈਠਕ ਸੱਦੀ ਹੈ।

]]>
ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਸ੍ਰੀਲੰਕਾ ਧਮਾਕੇ ‘ਚ 3 ਬੱਚਿਆਂ ਦੀ ਮੌਤ https://punjabi.newsd5.in/%e0%a8%a1%e0%a9%88%e0%a8%a8%e0%a8%ae%e0%a8%be%e0%a8%b0%e0%a8%95-%e0%a8%a6%e0%a9%87-%e0%a8%b8%e0%a8%ad-%e0%a8%a4%e0%a9%8b%e0%a8%82-%e0%a8%85%e0%a8%ae%e0%a9%80%e0%a8%b0-%e0%a8%b5%e0%a8%bf%e0%a8%85/ Tue, 23 Apr 2019 10:26:02 +0000 https://punjabi.newsd5.in/?p=47594 ਕੋਪਨਹੇਗਨ: ਸ੍ਰੀਲੰਕਾ ‘ਚ ਈਸਟਰ ‘ਤੇ ਹੋਏ ਲੜੀਵਾਰ ਬੰਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਅੱਤਵਾਦੀ ਖਤਰਿਆਂ ਨੂੰ ਵੇਖਦੇ ਹੋਏ ਸ੍ਰੀਲੰਕਾ ਵਿੱਚ ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਮਰਨ ਵਾਲਿਆਂ ‘ਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਧਮਾਕੇ ‘ਚ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਐਂਡਰਸ ਹੋਲਚ ਪੋਵਲਸਨ ਦੇ 3 ਬੱਚੀਆਂ ਦੀ ਵੀ ਮੌਤ ਹੋ ਗਈ ਹੈ।

Read Also ਕਿਸਾਨਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਧਾਹਾਂ ਮਾਰ ਮਾਰ ਰੋ ਰਹੇ ਨੇ ਕਿਸਾਨ, ਕੁਝ ਨਹੀਂ ਬਚਿਆ ਕਿਸਾਨਾਂ ਦਾ ? (ਵੀਡੀਓ)

ਇਸ ਦੀ ਜਾਣਕਾਰੀ ਸੋਮਵਾਰ ਨੂੰ ਪੋਵਲਸਨ ਦੀ ਫੈਸ਼ਨ ਫਰਮ ਦੇ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਡੈਨਿਸ਼ ਮੀਡੀਆ ਮੁਤਾਬਕ ਪੋਵਲਸਨ ਪਰਿਵਾਰ ਸ੍ਰੀਲੰਕਾ ‘ਚ ਛੁੱਟੀਆਂ ਮਨਾਉਣ ਗਿਆ ਸੀ। ਪੋਵਲਸਨ ਫੈਸ਼ਨ ਫਰਮ ਬੈਸਟਸੇਲਰ ਦੇ ਮਾਲਕ ਹਨ, ਜਿਸ ‘ਚ ਵੋਰਾ ਮੋਡਾ ਤੇ ਜੈਕ ਐਂਡ ਜੋਨਸ ਜਿਹੇ ਬ੍ਰਾਂਡ ਸ਼ਾਮਲ ਹਨ। ਇਸ ਤੋਂ ਇਲਾਵਾ ਐਂਡਰਸ ਹੋਲਚ ਪੋਵਲਸਨ ਦੀ ਜ਼ਾਲੈਂਡੋ ‘ਚ ਵੱਡੀ ਹਿੱਸੇਦਾਰੀ ਹੈ।

ਉਹ ਆਨਲਾਈਨ ਰਿਟੇਲਰ ਅਸੋਸ ‘ਚ ਸਭ ਤੋਂ ਵੱਡੇ ਹਿੱਸੇਦਾਰ ਹਨ। ਫੋਬਰਸ ਮੁਤਾਬਕ ਪੋਵਲਸਨ ਸਕਾਟਲੌਂਡ ‘ਚ ਇੱਕ ਫੀਸਦ ਤੋਂ ਜ਼ਿਆਦਾ ਜ਼ਮੀਨ ਦੇ ਮਾਲਕ ਹਨ। ਐਤਵਾਰ ਨੂੰ ਸ੍ਰੀਲੰਕਾ ‘ਚ ਅੱਠ ਵੱਖ-ਵੱਖ ਥਾਂਵਾਂ ‘ਤੇ ਧਮਾਕਿਆਂ ‘ਚ 290 ਲੋਕਾਂ ਦੀ ਮੌਤ ਤੇ 500 ਤੋਂ ਜ਼ਿਆਦਾ ਜ਼ਖ਼ਮੀ ਹੋਏ ਸੀ। ਜਿਨ੍ਹਾਂ ‘ਚ ਕੁਝ ਭਾਰਤੀ ਵੀ ਸ਼ਾਮਲ ਸੀ। ਧਮਾਕਿਆਂ ‘ਚ ਹੁਣ ਤਕ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

]]>